Wed, 05 Aug 2026
Post Details

ਸੀਐਡੀ ਪਲਾਂਟ ਗਦਾਈਪੁਰ ਦਾ ਮੇਅਰ ਵਨੀਤ ਧੀਰ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਅਤੇ ਸੀਨੀਅਰ ਡਿਪਟੀ ਮੇਅਰ ਬਲਬੀਰ ਬਿੱਟੂ ਨੇ ਦੌਰਾ ਕੀਤਾ ।

ਜਲੰਧਰ  ਅੱਜ ਮਿਤੀ 17 ਅਪ੍ਰੈਲ (ਸੋਨੂੰ) : ਗਦਾਈਪੁਰ ਰਾਜਾ ਗਾਰਡਨ ਜਿੱਥੇ ਨਗਰ ਨਿਗਮ ਦਾ ਸੀਐਡੀ ਪਲਾਂਟ ਹੈ ਅੱਜ ਉਸਦਾ ਦੌਰਾ ਕੀਤਾ ਮੇਅਰ ਵਨੀਤ ਧੀਰ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਸੀਨੀਅਰ ਡਿਪਟੀ ਮੇਅਰ ਬਲਬੀਰ ਬਿੱਟੂ ਅਨਹ ਅਧਿਕਾਰੀ ਨਾਲ ਮੌਜੂਦ ਸਾਨੂੰ ਸਨ ਇਹ ਦੁਪਹਿਰ 4 ਵਜੇ ਕਰੀਬ ਦੌਰਾ ਕੀਤਾ ਗਿਆ ਜੁਇੰਟ ਕਮਿਸ਼ਨਰ ਡਾ. ਸੁਮਨਦੀਪ ਕੌਰ ਐਸਡੀਓ ਤਰਨਪ੍ਰੀਤ ਸਿੰਘ ਨੇ ਕੰਮ ਕਾਜ ਦੇਖਿਆ ਤੇਜੀ ਲਿਆਣ ਲਈ ਐਸਡੀਓ ਨੂੰ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ।

Comments

No comments yet.



Latest News

Number of Visitors - 191942