Wed, 05 Aug 2026
Post Details

ਸੀਨੀਅਰ ਕਾਂਗਰਸੀ ਮਹਿਲਾ ਆਗੂ ਰਣਜੀਤ ਕੌਰ ਨੇ  ਸੌਨੀਆ ਗਾਂਧੀ ਅਤੇ ਰਾਹੁਲ ਗਾਂਧੀ ਇਡੀ ਵੱਲੋਂ ਚਾਰਜਸੀਟ ਕਰਨ ਦੀ ਕੀਤੀ ਨਿਖੇਧੀ ।

ਸਲੰਧਰ ਅੱਜ ਮਿਤੀ 16 ਅਪ੍ਰੈਲ (ਸੌਨੂ) : ਸੀਨੀਅਰ ਕਾਂਗਰਸੀ ਮਹਿਲਾ ਆਗੂ ਰਣਜੀਤ ਕੌਰ ਰਾਣੋ ਵਾਰਡ ਨੰਬਰ 84 ਸ਼੍ਰੀਮਤੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਜੋ ਈਡੀ ਨੇ ਖਿਲਾਫ ਜੋ ਕਿ ਚਾਰਜਸ਼ੀਟ ਜਾਰੀ ਕੀਤੀ ਹੈ ਉਹਨਾਂ ਵੱਲੋਂ ਕੇਂਦਰ ਸਰਕਾਰ ਦਾ ਵਿਰੋਧ ਵਿਅਕਤ ਕੀਤਾ ਗਿਆ, ਉਹਨਾਂ ਨੇ ਕਿਹਾ ਕਿ ਭਾਸਪਾ ਬਦਲਾ ਖੌਰੀ ਦੀ ਰਾਜਨੀਤੀ ਕਰ ਰਹੀ ਹੈ ।

Comments

No comments yet.



Latest News

Number of Visitors - 191934