विश्लेषण: 'आम आदमी' की सरकार का 'VVIP' आयोजन, सड़कों पर रुलती रही आस्था
ਸਲਾਨਾ ਜੋੜ ਮੇਲਾ 17 ਅਪ੍ਰੈਲ (ਸੌਨੂ) : ਦਿਨ ਵੀਰਵਾਰ ਆਬਾਦਪੁਰਾ ਮਨਾਇਆ ਜਾ ਰਿਹਾ ਦਰਬਾਰ ਸੇਵਾਦਾਰ ਰਾਜਦੀਪ ਨੇ ਦੱਸਿਆ ਹੈ ਕੀ ਗੱਦੀਸ਼ੀਨ ਬਾਬਾ ਵਿਜੇ ਨਾਥ ਸਾਬਰੀ ਜੀ ਦੀ ਰ ਦੇਖ ਰੇਖ ਚ ਮੇਲਾ ਮਨਾਇਆ ਜਾ ਰਿਹਾ ਜਿਸ ਵਿੱਚ ਰਾਜਨੀਤਿਕ ਧਾਰਮਿਕ ਸਮਾਜਿਕ ਲੋਕ ਹਿੱਸਾ ਲੈਣਗੇ ਇਸ ਮੌਕੇ ਤੇ ਵੀਰਵਾਰ ਸਵੇਰੇ 10 ਵਜੇ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ ਦੁਪਹਿਰ 2 ਵਜੇ ਭੰਡਾਰੇ ਭੰਡਾਰਾ ਲਗਾਇਆ ਜਾਵੇਗਾ ਆਏ ਹੋਏ ਧਾਰਮਿਕ ਰਾਜਨੀਤਿਕ ਸਮਾਜਿਕ ਲੋਕਾਂ ਦਾ ਮਾਨ ਸਨਮਾਨ ਵੀ ਕੀਤਾ ਜਾਵੇਗਾ ।
Comments
No comments yet.