Tue, 20 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਊ ਐਂਡ ਅਐਮ ਅਐਡਹਾਕ ਕਮੇਟੀ ਨੇ ਮੇਅਰ ਵਿਨੀਤ ਧੀਰ ਨੂੰ ਮਿਲੀ, ਗੁਲਦਸਤਾ ਦੇ ਕੇ ਕੀਤਾ ਧੰਨਵਾਦ ।


ਜਲੰਧਰ ਅੱਜ ਮਿਤੀ 16 (ਸੇਨੂ) : ਨਗਰ ਨਿਗਮ  ਦੀ  ਉ.ਅੰਡ ਅੰਡ ਐਮ ਕਮੇਟੀ ਨੇ ਅੱਜ ਮੇਅਰ ਵਨੀਤ ਵਨੀਤ ਧੀ ਧੀਰ ਨਾਲ ਕੀਤੀ ਮੀਟਿੰਗ ਚੇਅਰਮੈਨ ਰਮਨਦੀਪ ਕੌਰ ਵਾਰਡ ਨੰਬਰ 73 ਮੈਂਬਰ ਸੀਮਾ ਰਾਣੀ ਵਾਰਡ ਨੰਬਰ 81 ਹਰ ਸਿਮਰਨ ਸਿਮਰ ਕੌਰ ਵਾਰ ਵਾਰਡ ਨੰਬਰ 69 ਮਧੂਬਾਲਾ ਸ਼ਰਮਾ ਵਾਰਡ 61 ਨੰਬਰ ਅਜੇ ਕੁਮਾਰ ਬੱਬਲ ਵਾੜ ਚਾਲੀ ਪਰਮਜੀਤ ਕੌਰ ਵਾਰਡ ਨੰਬਰ 23 ਮੇਅਰ ਨਵੀਂ ਬਣੀ ਕਮੇਟੀਆਂ ਨੂੰ ਸ਼ਹਿਰ ਦੇ ਵਿਕਾਸ ਕਾਰਜਾਂ ਵਲ ਧਿਆਨ ਦੇਣ ਨੂੰ ਚੇਅਰਮੈਨ ਅਤੇ ਮੈਂਬਰਾਂ ਨੂੰ ਕਿਹਾ ਗਿਆ ਜਿੱਥੇ ਦਿੱਕਤ ਆਏਗੀ ਉਹ ਹਰ ਵੇਲੇ ਨਾਲ ਖੜੇ ਨੇ ਮੇਅਰ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਵੀ ਸਨਮਾਨਿਤ ਕੀਤਾ ਗਿਆ ।

 

Comments

No comments yet.



Latest News

Number of Visitors - 233858

Share this Post