ਜਿਸ ਨਗਰ ਨਿਗਮ ਦੀ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੀ ਉਸਦੇ ਮੇਨ ਦਫ਼ਤਰ ਦੇ ਅੰਦਰ ਬਾਥਰੂਮਾਂ ਦਾ ਬੁਰਾ ਹਾਲ ਹੈ ।
ਸਿੱਧ ਬਾਬਾ ਬਾਲਕ ਮੰਦਰ ਦੇ ਮੁੱਖ ਸੇਵਾਦਾਰ ਸੋਨੂ ਵਰਮਾ ਨੇ ਮੇਅਰ ਵਿਨੀਤ ਧੀਰ ਨੂੰ ਮੂਰਤੀ ਸਥਾਪਨਾ ਦਿਵਸ ਦਾ ਸੱਦਾ ਪੱਤਰ ।
ਸਲੰਧਰ ਅੱਜ ਮਿਤੀ 15 (ਸੋਨੂ) : ਸਿੱਧ ਬਾਬਾ ਬਾਲਕ ਨਾਥ ਮੰਦਿਰ ਦਿਲਬਾਗ ਨਗਰ ਬਸਤੀ ਗੁਜਾ ਮੂਰਤੀ ਸਥਾਪਨਾ ਦਿਵਸ ਕੱਲ 16 ਅਪ੍ਰੈਲ ਨੂੰ ਮਨਾਇਆ ਜਾ ਰਿਹਾ ਹੈ । ਮੰਦਰ ਦੇ ਮੁੱਖ ਸੇਵਾਦਾਰ ਸੋਨੂ ਵਰਮਾ ਨੇ ਨਗਰ ਨਿਗਮ ਮੇਅਰ ਵਨੀਤ ਧੀਰ ਨੂੰ ਦਿੱਤਾ ਸੱਦਾ ਪੱਤਰ ਇਸ ਮੌਕੇ ਤੇ ਕੌਸਲਰ ਪਤੀ ਸੌਰਵ ਸੇਠ ਨੂੰ ਵੀ ਸੱਦਾ ਪੱਤਰ ਦਿੱਤਾ । ਇਸ ਮੌਕੇ ਤੇ ਰਾਧੇ ਰਾਧੇ, ਪੰਡਿਤ ਸੋਨੂ ਵਰਮਾ ਸੋਨੂ, ਕਾਲੀ, ਰਿਕੀ, ਕ੍ਰਿਸ਼ਨਾ ਮੀਨੀਆ ਵੀ ਹਾਜਰ ਸਨ । ਪ੍ਰੋਗਰਾਮ ਭਲਕੇ ਸਵੇਰੇ 9 ਵਜੇ ਤੋਂ ਸ਼ੁਰੂ ਹੋ ਜਾਏਗਾ ਸੰਗਤ ਵਾਸਤੇ ਇਕ ਵਜੇ ਭੰਡਾਰਾ ਭੰਡਾਰੇ ਦਾ ਪ੍ਰਬੰਧ ਕੀਤਾ ਗਿਆ ਹੈ ।






Login first to enter comments.