Friday, 30 Jan 2026

ਸੰਸਦ ਚਰਨਜੀਤ ਚੰਨੀ ਚੰਨੀ ਦੇ ਲੱਗੇ ਗੁਮਸ਼ਿਦਗੀ ਦੇ ਪੋਸਟਰ, ਉਹਨਾਂ ਦਾ ਹਲਕੇ ਵਿੱਚ ਗੈਰਹਾਜ਼ਰੀ ਬਣਾਇਆ ਮੁੱਦਾ ।

ਬੀਜੇਪੀ ਜਨਰਲ ਸੈਕਟਰੀ ਨਰਿੰਦਰ ਪਾਲ ਸਿੰਘ ਢਿੱਲੋ  ਨੇ ਸ਼ਹਿਰ ਵਿੱਚ ਲਾਏ ਪੋਸਟਰ ।

ਜਲੰਧਰ ਅੱਜ ਮਿਤੀ 15 ਅਪ੍ਰੈਲ (ਸੋਨੂੰ) : ਸੰਸਦ ਚਰਨਜੀਤ ਚੰਨੀ ਚੰਨੀ ਦੇ ਲੱਗੇ ਗੁਮਸ਼ਿਦਗੀ ਦੇ ਪੋਸਟਰ ਬੀਜੇਪੀ ਜਨਰਲ ਸੈਕਟਰੀ ਨਰਿੰਦਰ ਪਾਲ ਸਿੰਘ ਢਿੱਲੋ ਸ਼ਹਿਰ ਦੇ ਚਾਹ ਹਲਕੇ ਵਿਧਾਨ ਸਭਾ ਚ ਨੌਰਥ ਵੈਸਟ ਕੈਂਟ ਸੈਂਟਰ ਸੈਂਟਰਲ ਹਲਕਿਆਂ ਵਿੱਚ ਲਗਾਏ ਗੁਮਸ਼ਿਦਗੀ ਦੇ ਪੋਸਟਰ ਨਰਿੰਦਰ ਪਾਲ ਸਿੰਘ ਦਾ ਕਹਿਣਾ ਹੈ ਲੋਕ ਸਭਾ ਇਲੈਕਸ਼ਨ ਨੂੰ ਇੱਕ ਸਾਲ ਹੋਣ ਲੱਗਾ ਸੰਸਦ ਬਣੇ ਚਰਨਜੀਤ ਚੰਨੀ ਨੂੰ ਉਹ ਕਦੀ ਵੀ ਜਲੰਧਰ ਨਹੀਂ ਦਿਖਾਈ ਦਿੰਦੇ ਲੋਕਾਂ ਵਿੱਚ ਨਹੀਂ ਵਿਚਰਦੇ ਭਲਵਾਨੀ ਗੇੜਾ ਲਾਉਂਦੇ ਨੇ ਨਿਕਲ ਜਾਂਦੇ ਨੇ ਜਲੰਧਰ ਲੋਕ ਸਭਾ ਹਲਕੇ ਦੇ ਲੋਕਾਂ ਨੂੰ ਇਹਨਾਂ ਨੇ ਬੇਵਕੂਫ ਬਣਾਇਆ ਜਿਤਣ ਤੋਂ ਬਾਅਦ ਗੈਪ ਹੋ ਗਏ ਲੋਕ ਲੱਭ ਰਹੇ ਨੇ ਕਿੱਥੇ ਆ ਉਹਨਾਂ ਦਾ ਸੰਸਦ ਚਰਨਜੀਤ ਚੰਨੀ ਜੋ ਕਹਿੰਦਾ ਸੀ ਹਰ ਮਸਲੇ ਕਰੇਗਾ ਹੱਲ ਚਰਨਜੀਤ ਚੰਨੀ ਪਰ ਅੱਜ ਉਹ ਆਪ ਹੀ ਖੁਦ ਨਜ਼ਰ ਨਹੀਂ ਆ ਰਿਹਾ ਨਾ ਹੀ ਉਹਨਾਂ ਦਾ ਇਥੇ ਘਰ ਬਾਰ ਨਜ਼ਰ ਆਉਂਦਾ ਹੈ ਜਿਹੜਾ ਉਹਨਾਂ ਨੂੰ ਲੋਕਾਂ ਨੂੰ ਕਹਿੰਦਾ ਸੀ ਹਲਕਿਆਂ ਵਿੱਚ ਕਿ ਮੈਂ ਇੱਥੇ ਘਰ ਲੈ ਲਿਆ ਹੈ ਮੈਂ ਤੁਹਾਡੇ ਕੋਲ ਹੀ ਰਹਿਣਾ ਹੈ ਮੈਂ ਹੁਣ ਨਹੀਂ ਜਾਣਾ ਚਮਕੌਰ ਸਾਹਿਬ ਪਰ ਲੋਕ ਹੁਣ ਜਨਤਾ ਲੱਭ ਰਹੀ ਹੈ ਉਹ ਕਿੱਥੇ ਕਰਾਵੇ ਹੱਲ ਮਸਲੇ ਜਿਹੜਾ ਨਾਰਾ ਲਾਉਂਦਾ ਸੀਗਾ ਘਰ ਘਰ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਪਰ ਚੰਨੀ ਖੁਦ ਹੀ ਨਜ਼ਰ ਨਹੀਂ ਆ ਰਹੇ ਤਾਂ ਕਿਸ ਤਰ੍ਹਾਂ ਕਰਨਗੇ ਮਸਲੇ ਹੱਲ ।


146

Share News

Login first to enter comments.

Latest News

Number of Visitors - 133633