Wed, 05 Aug 2026
Post Details

ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਨੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਜਨਮ ਦਿਨ ਦਿਵਸ ਮਕਸੂਦਾਂ ਵਿਖੇ ਮਨਾਇਆ। 

ਜਲੰਧਰ ਅੱਜ ਮਿਤੀ 14 ਅਪ੍ਰੈਲ (ਸੋਨੂੰ) ; ਕਟਰ ਭੀਮ ਰਾਓ ਅੰਬੇਦਕਰ ਜੀ ਜਨਮ ਦਿਨ ਦਿਵਸ ਮਕਸੂਦਾਂ ਸੂਰਾ ਨਸੀ ਰੋਡ ਤੇ ਮਨਾਇਆ ਗਿਆ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਦੁਆਰਾ ਉਹਨਾਂ ਨੇ ਕਿਹਾ ਸਾਨੂੰ ਵੀ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਪੂਰਨਿਆਂ ਤੇ ਚਲਣਾ ਚਾਹੀਦਾ ਹੈ ।

Comments

No comments yet.



Latest News

Number of Visitors - 191934