ਜਲੰਧਰ ਅੱਜ ਮਿਤੀ 14 ਅਪ੍ਰੈਲ (ਸੋਨੂੰ) : ਡਾਕਟਰ ਭੀਮ ਰਾਓ ਅੰਬੇਦਕਰ ਜਨਮ ਦਿਵਸ ਤੇ ਅੱਜ ਨਗਰ ਨਿਗਮ ਨੀ ਵੱਲੋਂ ਯੂਨੀਅਨ ਵੱਲੋਂ ਡਾਕਟਰ ਭੀਮ ਰਾਓ ਅੰਬੇਦਕਰ ਚੌਂਕ ਵਿੱਚ ਜਿਸ ਨੂੰ ਨਕੋਦਰ ਚੌਂਕ ਵੀ ਕਹਿੰਦੇ ਨੇ ਕੀ ਇਹ ਕੱਟਿਆ ਗਿਆ ਅਤੇ ਲੱਡੂ ਵੰਡੇ ਗਏ ਇਸ ਮੌਕੇ ਤੇ ਯੂਨੀਅਨ ਦੇ ਪ੍ਰਧਾਨ ਬੰਤੂ ਸਬਰਵਾਲ ਮੇਅਰ ਵਨੀਤ ਧੀਰ ਅਤੇ ਡਰਾਈਵਰ ਯੂਨੀਅਨ ਦੇ ਪ੍ਰਧਾਨ ਸੰਮੀ ਲੁਥਰ ਮਨੀਸ਼ ਬਾਬਾ ਇਹਨਾਂ ਦੀ ਅਗਵਾਈ ਚ ਕਿ ਇਕ ਕੱਟਿਆ ਗਿਆ ਮੇਅਰ ਦੇ ਨਾਲ ਸੌਰਵ ਸਰਵ ਸੇਠ ਅਜੇ ਚੋਪੜਾ ਹਰਜਿੰਦਰ ਲਾਡਾ ਰਿੰਪੀ ਕਲਿਆਣ ਹਤੇਸ਼ ਨਾਹਰ ਮੌਕੇ ਤੇ ਹਾਜ਼ਰ ਸਨ।
Login first to enter comments.