ਜਲੰਧਰ ਅੱਜ ਮਿਤੀ 14 ਅਪ੍ਰੈਲ (ਜੋਨੂ) : ਮੇਅਰ ਵਨੀਤ ਧੀਰ ਵਾਰਡ ਨੰਬਰ 60 ਕਮਲ ਬਿਹਾਰ ਸੀਨੀਅਰ ਆਪ ਨੇਤਾ ਸਰਦਾਰ ਬਲਦੇਵ ਸਿੰਘ ਦੇਵ ਦੇ ਘਰ ਪਹੁੰਚੇ॥ ਉਹਨਾਂ ਦੇ ਨਾਲ ਸੀਨੀਅਰ ਯੂਥ ਆਗੂ ਆਪ ਮਨਪ੍ਰੀਤ ਮੰਗੂ ਦੇਵ ਅਤੇ ਇਲਾਕਾ ਨਿਵਾਸੀ ਮੌਜੂਦ ਸਨ । ਮੇਅਰ ਵਿਨੀਤ ਧੀਰ ਨੇ ੲਇਲਾਕਾ ਨਿਵਾਸੀਆਂ ਨੂੰ ਇਲਾਕੇ ਚ ਸੀਵਰੇ ਸਮੱਸਿਆ ਲਾਈਟਾਂ ਦੀ ਪਾਣੀ ਸਮੱਸਿਆ ਦੀ ਸਮੱਸਿਆ ਪਹਿਲ ਦੇ ਅਧਾਰ ਤੇ ਹੱਲ ਕਕਰਨ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਕਿਸੇ ਕਿਸਮ ਦੀ ਸਮੱਸਿਆ ਨਹੀਂ ਆਵੇਗੀ ।
Login first to enter comments.