न्यूजीलैंड में पंजाबियों की भर्ती का विरोध, पुलिस ने प्रदर्शन रोका
ਦਿਹਾੜੀ ਵਿੱਚ ਚਾਰ ਵਾਰੀ ਗੱਡੀ ਪਾਣੀ ਛੜਕਾ ਕਰੇਗੀ। ਗੁਰੂ ਰਵਿਦਾਸ ਚੌਂਕ
ਮੈਂਬਰੋ ਚੌਂਕ ਗੁਰੂ ਰਵਿਦਾਸ ਧਾਮ ਦੇ ਆਲੇ ਦੁਆਲੇ ਜਿੱਥੇ ਸੈਫਰਨ ਵਾਟਰ ਪ੍ਰੋਜੈਕਟ ਦੀਆਂ ਪਾਈਪਾਂ ਪੈ ਰਹੀਆਂ ਨੇ ਦੁਕਾਨਦਾਰਾਂ ਨੂੰ ਰਾਹਗੀਰਾਂ ਨੂੰ ਮਿੱਟੀ ਉਡਣ ਨਾਲ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ॥
ਜਲੰਧਰ ਅੱਜ ਮਿਤੀ 13 ਅਪ੍ਰੈਲ (ਸੋਨੂੰ) : ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਮੇਅਰ ਵਨੀਤ ਧੀਰ ਐਕਸੀਅਨ ਰਾਮਪਾਲ ਉਹ ਦੇ ਹੁਕਮਾਂ ਨਾਲ ਨਗਰ ਨਿਗਮ ਜਿਹੜੀ ਪਾਣੀ ਛੜਕਾ ਵਾਲੀ ਗੱਡੀ ਪ੍ਰਧਾਨ ਬੀਰੂ ਮੱਟੂ ਵਿਕਾਸ ਬਾਰੀ ਇਹ ਦੱਸਿਆ ਹੈ ਕਿ ਉਹਨਾਂ ਨੂੰ ਹੁਕਮ ਹੈ ਗੁਰੂ ਰਵਿਦਾਸ ਚੌਂਕ ਮੈਂਬਰੋ ਚੌਂਕ ਗੁਰੂ ਰਵਿਦਾਸ ਧਾਮ ਦੇ ਆਲੇ ਦੁਆਲੇ ਜਿੱਥੇ ਸੈਫਰਨ ਵਾਟਰ ਪ੍ਰੋਜੈਕਟ ਦੀਆਂ ਪਾਈਪਾਂ ਪੈ ਰਹੀਆਂ ਨੇ ਦੁਕਾਨਦਾਰਾਂ ਨੂੰ ਰਾਹਗੀਰਾਂ ਨੂੰ ਮਿੱਟੀ ਉਡਣ ਨਾਲ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਸੰਬੰਧ ਮੇਅਰ ਅਤੇ ਅਫਸਰਾਂ ਦੇ ਹੁਕਮਾਂ ਨਾਲ ਦਿਹਾੜੀ ਵਿੱਚ ਚਾਰ ਵਾਰੀ ਗੱਡੀ ਪਾਣੀ ਛੜਕਾ ਕਰੇਗੀ ਦੂਜੇ ਪਾਸੇ ਹ ਜਿਹੜੀ ਕੰਪਨੀ ਪਾਣੀ ਦੀ ਪਾਈਪ ਪਾ ਰਹੀ ਹ ਕੁਝ ਦਿਨ ਪਹਿਲੇ ਖੁਦ ਟੈਂਕਰ ਰਾਹੀਂ ਦੋ ਟਾਈਮ ਪਾਣੀ ਦਾ ਛਕਾ ਹੁੰਦਾ ਸੀ ਪਰ ਕੋਈ ਜਿਨਾਂ ਤੋਂ ਅਧਿਕਾਰੀ ਫੋਨ ਹੀ ਉਠਾਉਂਦੇ ਲੋਕਾਂ ਨੂੰ ਦੁਕਾਨਦਾਰਾਂ ਨੂੰ ਤੇ ਰਾਹਗੀਰਾਂ ਨੂੰ ਪਰੇਸ਼ਾਨੀਆਂ ਸਾਹਮਣਾ ਕਰਦੇ ਹੋਏ ਦੇਖਦੇ ਹੋਏ ਪਾਣੀ ਦਾ ਛੜਕਾਵ ਕੀਤਾ ਜਾ ਰਿਹਾ ਹੈ ਛੁੱਟੀ ਵਾਲੇ ਦਿਨ ਵੀ ਨਗਰ ਨਿਗਮ ਵੱਲੋਂ ਛੁੱਟੀ ਵਾਲੇ ਦਿਨ ਵੀ ਕਰਮਚਾਰੀ ਡਿਊਟੀ ਨਿਭਾ ਰਹੇ ਹਨ।






Login first to enter comments.