Friday, 30 Jan 2026

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਬੜਿੰਗ ਨੇ ਹਰਮੀਤ ਸਿੰਘ  ਨੂੰ ਜਲੰਧਰ ਪੱਛਮ 1 ਦਾ ਬਣਾਉਣ ਬਲਾਕ ਪ੍ਰਧਾਨ ਦੀ ਚਿੱਠੀ ਜਾਰੀ ਕੀਤੀ ।

ਹਰਮੀਤ ਸਿੰਘ  ਨੂੰ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਬੈਰੀ ਅਤੇ ਜਲੰਧਰ ਪੱਛਮੀ ਦੀ ਹਲਕਾ ਇੰਚਾਰਜ ਸੁਰਿੰਦਰ ਕੋਰ ਨੇ ਬਲਾਕ ਪ੍ਰਧਾਨ ਦਾ  ਨਿਯੁਕਤੀ ਪੱਤਰ ਸੌਂਪਿਆ ।

ਜਲੰਧਰ ਅੱਜ ਮਿਤੀ 12 ਅਪ੍ਰੈਲ (ਸੋਨੂੰ) : ਕਾਂਗਰਸ ਦੇ ਜਲੰਧਰ ਪੱਛਮੀ 1 ਬਲਾਕ ਪ੍ਰਧਾਨ  ਹਰੀਸ਼ ਢੱਲ ਵੱਲੋਂ ਨਗਰ ਨਿਗਮ ਜਲੰਧਰ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਣ ਕਾਰਨ, ਬਲਾਕ ਪ੍ਰਧਾਨ ਜਲੰਧਰ ਪੱਛਮੀ 1 ਦੀ ਸੀਟ ਖਾਲੀ ਜੀ। 

ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਬੜਿੰਗ ਨੇ ਖਾਲੀ ਪਈ ਬਲਾਕ ਪ੍ਰਧਾਨ ਦੀ ਸੀਟ ਤੇ  ਹਰਮੀਤ ਸਿੰਘ ਨੂੰ ਬਲਾਕ ਪ੍ਰਧਾਨ ਬਣਾਇਆ ।


120

Share News

Login first to enter comments.

Latest News

Number of Visitors - 133633