ਸੀਨੀਅਰ ਮੈਨੇਜਰ ਅਰਵਿੰਦਰ ਸਿੰਘ ਨੇ ਪੁੱਜੇ ਗਾਹਕਾਂ ਨੂੰ ਬੈਂਕ ਵਿੱਚ ਚੱਲ ਰਹੀਆਂ ਸਕੀਮਾਂ ਦੀ ਬਾਰੇ ਜਾਣਕਾਰੀ ਦਿੱਤੀ ਗਈ।
ਜਲੰਧਰ ਅੱਜ ਮਿਤੀ 12 ਅਪ੍ਰੈਲ ਪੰਜਾਬ ਨੈਸ਼ਨਲ ਬੈਂਕ ਗੁਰੂ ਨਾਨਕ ਨਗਰ ਗੋਲ ਮਾਰਕੀਟ ਜਲੰਧਰ ਬ੍ਰਾਂਚ ਵੱਲੋਂ ਆਪਣਾ 131 ਸਥਾਪਨਾ ਦਿਵਸ ਬਹੁਤ ਧੂਮਧਾਮ ਨਾਲ ਮਨਾਇਆ ਗਿਆ । ਸੀਨੀਅਰ ਮੈਨੇਜਰ ਅਰਵਿੰਦਰ ਸਿੰਘ ਨੇ ਪੁੱਜੇ ਗਾਹਕਾਂ ਨੂੰ ਬੈਂਕ ਵਿੱਚ ਚੱਲ ਰਹੀਆਂ ਸਕੀਮਾਂ ਦੀ ਬਾਰੇ ਜਾਣਕਾਰੀ ਦਿੱਤੀ ਗਈ। ਨਾਲ ਹੀ ਬੈਂਕ ਵਿੱਚ ਆਉਣ ਵਾਲੇ ਗਾਹਕਾਂ ਨੂੰ ਹੋਰ ਸੇਵਾਵਾਂ ਪ੍ਰਦਾਨ ਕਰਕੇ ਉੱਨਾਂ ਦੇ ਕੰਮ ਪਹਿਲ ਦੇ ਅਧਾਰ ਕਰ ਕੀਤੇ ਜਾਣਗੇ। super citizen, ਖਾਤਾ ਧਾਰਕਾਂ ਨੂੰ ਕਈ ਤਰਾਂ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਇਸ ਮੋਕੇ ਤੇ ਨਿਪਨੂ ਜੀ ਜਸਵਿੰਦਰ ਸਿੰਘ ਸਾਹਨੀ ਬਲਕਰਨ ਧਵਨ ਅਸਮੀਤ ਕੋਰ ਹਰੀਸ਼ ਤਿਪਾਠੀ ਬਲਜਿੰਦਰ ਕੁਮਾਰ ਕਮਲਜੋਤ ਸੰਦੀਪ ਕੁਮਾਰ ਰਵਿੰਦਰ ਯਾਦਵ ਸਲੋਨੀ ਕੁਮਾਰੀ ਹਾਜ਼ਰ ਸਨ ਇਸ ਮੌਕੇ ਤੇ ਬੈਂਕ ਵਿੱਚ ਆਏ ਗਾਹਕਾਂ ਨਾਲ ਕੇਕ ਕੱਟ ਕੇ ਬੈਂਕ ਦਾ ਸਾਥਪਨਾ ਦਿਵਸ ਮਨਾਇਆ ਗਿਆ ।
Login first to enter comments.