Wed, 05 Aug 2026
Post Details

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਕਰਤਾਰ ਸਿੰਘ ਬਿੱਲਾ  ਨੇ ਸੁਖਬੀਰ ਬਾਦਲ  ਏ ਪ੍ਰਧਾਨ ਬਨਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ।

ਸ਼੍ਰੋਮਣੀ ਸੁਖਬੀਰ ਬਾਦਲ  ਤੇ ਵਰਕਰਾਂ ਵਲੋਂ ਵਿਸ਼ਵਾਸ ਪ੍ਰਗਟ ਕਰਨ ਤੇ ਉਹਨਾਂ ਦਾ ਧੰਨਵਾਦ ਕੀਤਾ ।

ਜਲੰਧਰ ਅੱਜ ਮਿਤੀ 12 ਅਪ੍ਰੈਲ (ਸੰਨ੍ਹ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣਨ ਤੇ ਸੁਖਬੀਰ ਬਾਦਲ ਨੂੰ ਠੇਕੇਦਾਰ ਦਿੱਤੀਆਂ ਵਧਾਈਆਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਸੁਖਬੀਰ ਬਾਦਲ ਤੇ ਭਰੋਸਾ ਜਤਾਇਆ ਉਹਨਾਂ ਦਾ ਵੀ ਧੰਨਵਾਦ ਬਿੱਲਾ ਠੇਕੇਦਾਰ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ 2027 ਦੇ ਵਿਧਾਨ ਸਭਾ ਚੋਣਾਂ ਚ ਪੰਜਾਬ ਵਿੱਚ ਮੁੱਖ ਰੋਲ ਅਦਾ ਕਰੇਗੀ ਵੱਧ ਤੋਂ ਵੱਧ ਸੀਟਾਂ ਸ਼੍ਰੋਮਣੀ ਅਕਾਲੀ ਦਲ ਅਕਾਲੀ ਦਲ ਦੀ ਆਉਣਗੀਆਂ ਪੂਰੀ ਪੰਜਾਬ ਜਨਤਾ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਚ ਹੱਕ ਵਿੱਚ ਉਤਰਨ ਨੂੰ ਤਿਆਰ ਹੈ ਵੀ 2027 ਵਿੱਚ ਪੰਜਾਬ ਵਿੱਚ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਹੋਵੇਗੀ ਬਿੱਲਾ ਠੇਕੇਦਾਰ ਕਰਤਾਰ ਸਿੰਘ ਬਿੱਲਾ ਠੇਕੇਦਾਰ ਨੇ ਕਿਹਾ ਹੈ ।

Comments

No comments yet.



Latest News

Number of Visitors - 191934