ਜਲੰਧਰ ਅੱਜ ਮਿਤੀ 11 ਅਪ੍ਰੈਲ (ਸੋਨੂੰ) : ਵਿਸਾਖੀ ਦੇ ਮੌਕੇ ਤੇ ਰਵੀਦਾਸ ਨਗਰ ਨੇੜੇ ਜਿੰਦਾ ਫਾਟਕ 13 ਅਪ੍ਰੈਲ ਦਿਨ ਐਤਵਾਰ ਨੂੰ 11 ਵਜੇ ਲਗਾਇਆ ਜਾਵੇਗਾ ਜਲੇਬੀਆਂ ਦਾ ਲੰਗਰ। ਸੀਨੀਅਰ ਕਾਂਗਰਸੀ ਨੇਤਰੀ ਰਣਜੀਤ ਕੌਰ ਰਾਣੋ ਦੱਸਿਆ ਪੂਰੀ ਦੁਨੀਆ ਚ ਵਿਸਾਖੀ ਮਨਾਈ ਜਾ ਰਹੀ ਹੈ ਇਹ ਸਬੰਧ ਚ ਗੁਰੂ ਰਵਿਦਾਸ ਨਗਰ ਲਗਾਇਆ ਜਾਏਗਾ 13 ਤਰੀਕ ਮੌਕੇ ਤੇ ਲੱਗੇਗਾ ਜਲੇਬੀਆਂ ਸਮੋਸੇ ਚਾਹ ਦਾ ਲੰਗਰ।
Login first to enter comments.