ਜਿੱਥੇ ਹਜ਼ਾਰਾਂ ਟਨ ਸ਼ਹਿਰ ਦਾ ਕੂੜਾ ਆਉਂਦਾ ਹੈ ਉਹਨਾਂ ਲੋਕਾਂ ਕੋਲ ਪਾਣੀ ਨਹੀਂ ਹੈ ਜਿੱਥੇ ਨਗਰ ਨਿਗਮ ਦੀ ਇਹ ਘਾਟ ਹੈ ਅਫਸਰ ਨਹੀਂ ਦੋ ਰਹੋ ਧਿਆਨ ॥
ਨਗਰ ਨਿਗਮ ਅਧਿਕਾਰੀਆਂ ਲਾਪਰਵਾਹੀ ਕਾਰਨ ਹੋਇਆ ਵਾਟਰ ਚੋਰੀ ਠੇਕੇਦਾਰ ਦਾ ਬਿਲ ਬਣਦਾ ਰਿਹਾ ਘੋਟਾਲਾ ਆਇਆ ਸਾਹਮਣੇ|
ਅੱਜ ਮਿਤੀ 11 ਅਪ੍ਰੈਲ (ਸੋਨੂੰ) : ਮਾਤਾ ਸੰਤ ਕੌਰ ਨਗਰ ਵਰਿਆਣਾ ਡੰਪ ਜਿੱਥੇ ਡਰਾਈਵਰਾਂ ਅਤੇ ਜਿਹੜੇ ਲੋਕ ਉਥੇ ਕੰਮ ਕਰਦੇ ਨੇ ਉਹਨਾਂ ਨੂੰ ਪਾਣੀ ਨਹੀਂ ਹੈ ਮਿਲ ਰਿਹਾ ਛੋਟੇ ਛੋਟੇ ਬੱਚੇ ਉੱਪਰੋਂ ਖਾਲੀ ਬੋਤਲ ਲੈ ਕੇ ਨੀਚੇ ਆਉਂਦੇ ਨੇ ਮੋਟਰ ਤੋਂ ਭਰ ਕੇ ਲੈ ਕੇ ਜਾਂਦੇ ਨੇ ਉੱਥੇ ਪਾਣੀ ਪਿਛਲੇ ਸਾਲ ਨਗਰ ਨਿਗਮ ਨੇ 20 2024 ਵਾਟਰ ਕੂਲਰ ਰੱਖਿਆ ਸੀ ਉਹ ਚੋਰੀ ਹੋ ਚੁੱਕਾ ਹੈ ਨਾ ਤਾ ਉਹਨਾਂ ਨੇ ਕਨੈਕਸ਼ਨ ਦਿੱਤਾ ਸੀ ਨਾ ਟੈਂਕੀ ਰੱਖੀ ਸੀ ਨਾ ਹੀ ਸਾਫ ਸਫਾਈ ਸੀ ਉਥੇ ਉਥੋਂ ਦੇ ਬੰਦੇ ਆ ਜੋ ਕੰਮ ਕਰਨ ਵਾਲਿਆਂ ਚ ਰੋਸ਼ ਹ ਜਿੱਥੇ ਹਜ਼ਾਰਾਂ ਟਨ ਸ਼ਹਿਰ ਦਾ ਕੂੜਾ ਆਉਂਦਾ ਹੈ ਉਹਨਾਂ ਲੋਕਾਂ ਕੋਲ ਪਾਣੀ ਹੀ ਨਹੀਂ ਹੈ ਜਿੱਥੇ ਨਗਰ ਨਿਗਮ ਦੀ ਇਹ ਘਾਟ ਹੈ ਅਫਸਰ ਨਹੀਂ ਦਿੰਦੇ ਧਿਆਨ ਛੋਟੇ ਛੋਟੇ ਬੱਚਿਆਂ ਨੂੰ ਉਪਰੋਂ ਖਾਲੀ ਬੋਤਲਾਂ ਰਾਹੀਂ ਪਾਣੀ ਮੁਹਈਆ ਕਰਨਾ ਪੈਂਦਾ ਹੈ ਆਪਣੇ ਮਾਂ ਬਾਪ ਨੂੰ ਰਿਸ਼ਤੇਦਾਰਾਂ ਨੂੰ ਪਿਆਸ ਬੁਝਾਉਂਦੇ ਨੇ ਅੱਤ ਦੀ ਗਰਮੀ ਪੈਣੀ ਸ਼ੁਰੂ ਹੋ ਗਈ ਹੈ ਪਾਣੀ ਦੀ ਬਹੁਤ ਕਿੱਲਤ ਹ ਵਾਟਰ ਕਲੋ ਚੋਰੀ ਹੋ ਗਿਆ ਜਿਦਾਂ ਕਨੈਕਸ਼ਨ ਵੀ ਕਰ ਸਕੀ ਨਗਰ ਨਿਗਮ ਸਿਰਫ ਜੰਗਲਾ ਹੀ ਰਹਿ ਗਿਆ ।
Login first to enter comments.