Tue, 20 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਜਸਲੀਨ ਸੇਠੀ ਦੇ ਘਰ ਦੇ ਬਾਹਰ ਅੱਜ ਵੀ ਉਮੀਦਵਾਰ ਦਾ ਬੋਰਡ ਲੱਗਾ ਹੋਇਆ ਹੈ

ਗੱਲ ਹੈ ਅੱਜ ਵੀ ਉਮੀਦਵਾਰ ਨੇ ਜਾਂ ਹਾਲੇ ਉਹ ਆਪਣੇ ਆਪ ਨੂੰ ਕੌਂਸਲਰ ਨਹੀਂ ਸਮਝਦੇ ?

ਜਲੰਧਰ ਅੱਜ ਮਿਤੀ 11 ਅਪ੍ਰੈਲ (ਸੋਨ੍ਹ) : ਨਵੇਂ ਬਣੇ ਵਾਰਡ ਵਾਰਡ ਨੰਬਰ 30 ਤੋ ਕੌਂਸਲ ਬਣੀ ਡਾਕਟਰ ਜਸਲੀਨ ਸੇਠੀ ਅੱਜ ਵੀ ਉਮੀਦਵਾਰ ਹੈ ਨਗਰ ਨਿਗਮ ਚੋਣਾਂ ਨੂੰ ਲਗਭਗ 90 ਦਿਨ ਤੋਂ ਉੱਪਰ ਹੋ ਗਏ ਨੇ ਪਰ ਜਸਲੀਨ ਸੇਠੀ ਦੇ ਘਰ ਦੇ ਬਾਹਰ ਅੱਜ ਵੀ ਉਮੀਦਵਾਰ ਦਾ ਉਮੀਦਵਾਰ ਦਾ ਬੋਰਡ ਲੱਗਾ ਹੋਇਆ ਹੈ। ਕੀ ਗੱਲ ਹੈ ਅੱਜ ਵੀ ਉਮੀਦਵਾਰ ਨੇ ਜਾਂ ਹਾਲੇ ਉਹ ਆਪਣੇ ਆਪ ਨੂੰ ਕੌਂਸਲਰ ਨਹੀਂ ਸਮਝਦੇ ਦੂਜੇ ਪਾਸੇ ਉਹਨਾਂ ਦੇ ਘਰ ਦੇ ਬਾਹਰ ਨੇੜੇ ਜੋ ਦਰਸ਼ਾ ਰਿਹਾ ਬੋਰਡ ਹੈ ਸਰਕਾਰੀ ਉਸ ਤੇ ਵਾਰਡ ਨੰਬਰ 20 ਲਿਖਿਆ ਲੋਕਾਂ ਨੂੰ ਭੁਲੇਖਾ ਪੈਂਦਾ ਹੈ ਮੈਡਮ ਸੇਠੀ ਵਾਰਡ ਨੰਬਰ 20 ਦੇ ਕੌਂਸਲ ਨੇ ਕਿ 30 ਦੇ ਉਹ ਤੇ ਚਲੋ ਵਾਰਡ ਬੰਦੀ ਨਵੀਂ ਬਣਨ ਕਰਕੇ ਪੁਰਾਣਾ ਬੋਲ ਲੱਗਾ ਹੋਇਆ ਪਰ ਨਗਰ ਨਿਗਮ ਚੋਣਾਂ ਚ ਜੋ ਚੋਣਾਂ ਵਿੱਚ ਜੋ ਲਗਾਏ ਹੋਏ ਸੀ ਬੋਰਡ ਉਹ ਬੋਰਡ ਉੱਤੇ ਅੱਜ ਵੀ ਡਾਕਟਰ ਜਗਦੀਸ਼ ਸੇਠੀ ਜੋ ਕਿ ਕਾਂਗਰਸ ਪਾਰਟੀ ਉਮੀਦਵਾਰ ਸਨ ਕੌਂਸਲ ਬਣ ਗਏ ਨੇ ਪਰ ਅਜੇ ਵੀ ਉਮੀਦਵਾਰ ਦਾ ਬੋਲ ਲੱਗਾ ਹੋਇਆ ਹੈ

Comments

No comments yet.



Latest News

Number of Visitors - 233858

Share this Post