Wed, 05 Aug 2026
Post Details

ਜੋਗਿੰਦਰ ਪਾਲ ਸ਼ਰਮਾ ਮਨੋਰੰਜਨ ਕਾਲੀਆ ਦੇ ਘਰ ਪਹੁੰਚ ਕੇ ਜਾਣਕਾਰੀ ਲਈ ਅਤੇ ਗਰਨੇਡ ਹਮਲੇ ਦੀ ਘਟਨਾ  ਦੀ ਕੀਤੀ ਨਿੰਦਾ ।

ਜਲੰਧਰ ਅੱਜ ਮਿਤੀ 10 ਅਪ੍ਰੈਲ (ਸੋਨੂੰ) : ਸੀਨੀਅਰ ਆਪ ਨੇਤਾ ਜੋਗਿੰਦਰ ਪਾਲ ਸ਼ਰਮਾ ਮਨੋਰੰਜਨ ਕਾਲੀਆ ਦੇ ਘਰ ਪਹੁੰਚੇ ਗਰਨੇਡ ਹਮਲੇ ਤੋਂ ਬਾਅਦ ਉਹਨਾਂ ਦੇ ਘਰ ਰੋਜਾਨਾ ਰਾਜਨੀਤਿਕ ਸਮਾਜਿਕ ਤੇ ਧਾਰਮਿਕ ਲੋਕ ਉਹਨਾਂ ਕੋਲ ਆ ਕੇ ਹਾਲਚਾਲ ਪੁੱਛਦੇ ਨੇ ਜਗਿੰਦਰ ਪਾਲ ਸ਼ਰਮਾ ਉੱਤਰੀ ਹਲਕੇ ਦੇ ਬੜੇ ਸਰਗਰਮ ਸੀਨੀਅਰ ਆਪ ਨੇਤਾ ਨੇ ਉਹਨਾਂ ਦੇ ਖੱਬੇ ਪਾਸੇ ਨਾਲ ਖੜੇ ਭਾਜਪਾ ਆਗੂ ਸਰਬਜੀਤ ਸਿੰਘ ਮੱਕੜ ਮੌਜੂਦ ਹਨ ਜੋਗਿੰਦਰ ਪਾਲ ਸ਼ਰਮਾ ਨੇ ਗਰਨੇਡ ਹਮਲੇ ਦੀ ਨਖੇਦੀ ਕੀਤੀ ਹੈ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ॥

Comments

No comments yet.



Latest News

Number of Visitors - 191934