ਪਿਛਲੇ 15 ਦਿਨ ਤੋਂ ਬੰਦ ਪਿਆ ਸੀਵਰੇਜ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਿਲ |
ਸਲੰਧਰ ਅੱਜ ਮਿਤੀ 10 ਅਪ੍ਰੈਲ (ਸ਼ੋਨੂ) : ਵਾਰਡ ਨੰਬਰ ਦੋ ਹਰਗੋਬਿੰਦ ਨਗਰ ਬਚਿੰਤ ਨਗਰ ਪਰਸਰਾਮ ਨਗਰ ਦੇ ਕੌਂਸਲਰ ਹਰਪ੍ਰੀਤ ਵਾਲੀਆ ਇਹ ਇਲਾਕਾ ਨਿਵਾਸੀ ਅੱਜ ਮੇਅਰ ਵਨੀਤ ਧੀਰ ਨੂੰ ਮਿਲੇ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੇ ਇਲਾਕੇ ਵਿੱਚ ਪਿਛਲੇ 15 ਦਿਨ ਤੋਂ ਬੰਦ ਪਿਆ ਸੀਵਰੇਜ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਿਲ ਹੈ ਲੋਕ ਕਿੱਥੇ ਜਾਣ ਕਈ ਵਾਰ ਜੋਨ ਵਿੱਚ ਕਿਹਾ ਜਾਂਦਾ ਜਈ ਯੋਗੀ ਉਹਨਾਂ ਦੀ ਸੁਣਵਾਈ ਨਹੀਂ ਕਰਦਾ ਅੱਜ ਇਲਾਕਾ ਨਿਵਾਸੀਆਂ ਨੇ ਨਾਲ ਮਜਬੂਰ ਹੋ ਕੇ ਪਹੁੰਚੇ ਹਰਪ੍ਰੀਤ ਵਾਲੀਆ ਨੇ ਕਿਹਾ ਨੇ ਜੇਕਰ ਉਹਨਾਂ ਦੀ ਸਮੱਸਿਆ ਨਾ ਹੱਲ ਹੋਈ ਤੇ ਮੰਗਲਵਾਰ ਨੂੰ ਨਗਰ ਨਿਗਮ ਜੇ ਬਾਹਰ ਇਲਾਕਾ ਨਿਵਾਸੀਆਂ ਨਾਲ ਧਰਨਾ ਲਗਾਵਣਗੇ ਜਦ ਤੱਕ ਹੱਲ ਨਹੀਂ ਹੋਏਗਾ ਸਮੱਸਿਆ ਦਾ ਉਹਨਾਂ ਦੇ ਨਾਲ ਲਖਵਿੰਦਰ ਕਾਲਾ ਰੇਸ਼ਮ ਸਿੰਘ ਨਾਥ ਸਤੀਸ਼ ਚਾਵਲਾ ਦੀਪਕ ਰਾਮ ਸ਼ਰਨ ਰਣਜੀਤ ਅਤੇ ਇਲਾਕਾ ਦੀਆਂ ਮਹਿਲਾਵਾਂ ਸ਼ਾਮਿਲ ਸਨ |
Login first to enter comments.