ਸ਼੍ਰੋਮਣੀ ਅਕਾਲੀ ਦਲ ਪੰਥਕ ਦੀ ਪ੍ਰਧਾਨ ਬੀਬੀ ਜਾਗੀਰ ਕੋਰ ਨੇ ਗੁਰਦਾਸਪੁਰ ਤੇ ਕੀ ਕੀਤੀ ਪੰਥਕ ਸੰਵਾਦ ਲਹਿਰ ਦੀ ਸ਼ੁਰੂਆਤ, ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਪੰਥ ਦੀ ਚੜਦੀ ਕਲਾ ਲਈ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ ਨਿਰਪੱਖ ਬਣਾਉਣ ਲਈ ਪੰਥ ਨੁੰ ਸੰਵਾਦ ਦੀ ਲੋੜ ਹੈ ਜਿਸ ਲਈ ਅਕਾਲੀ ਦਲ ਪੰਥਕ ਇਸ ਲਹਿਰ ਨੁੰ ਸਮੁੱਚੀ ਸਿੱਖ ਸੰਗਤ ਵਿਚ ਲੈ ਕੇ ਜਾਵੇਗਾ ।






Login first to enter comments.