ਇਲਾਕਾ ਕੌਂਸਲਰ ਸਿੰਮ ਰੋਨੀ ਅਤੇ ਉਹਨਾਂ ਦੇ ਪਤੀ ਰੋਨੀ ਅਤੇ ਅਆਮ ਆਦਮੀ ਪਾਰਟੀ ਦੇ ਆਗੂ ਜੋਗਿੰਦਰ ਪਾਲ ਸ਼ਰਮਾ ਮੌਜੂਦ ਸਨ।
ਜਲੰਧਰ ਅੱਜ ਮਿਤੀ 09 (ਸੋਨ੍ਰ) : ਨਗਰ ਨਿਯਮ ਕਮਿਸ਼ਨਰ ਗੌਤਮ ਜੈਨ ਅਤੇ ਮੇਅਰ ਵਨੀਤ ਧੀਰ ਕੌਂਸਲਰ ਸਿਮ ਰੋਣੀ ਗਾਜ਼ੀ ਗੁਲਾ ਪ੍ਰਭਾਤ ਨਗਰ ਆਲੇ ਦੁਆਲੇ ਸਮੱਸਿਆ ਲੈ ਕੇ ਮੌਕਾ ਵੇਖਣ ਪਹੁੰਚੇ ਉਹਨਾਂ ਦੇ ਨਾਲ ਨਗਰ ਨਿਗਮ ਅਧਿਕਾਰੀ ਵੀ ਮੌਜੂਦ ਸਨ। ਮੇਅਰ ਨੇ ਕਿਹਾ ਜਲਦੀ ਲੋਕਾਂ ਦੀ ਸਮੱਸਿਆ ਜਲਦ ਹੱਲ ਕੀਤੀ ਜਾਵੇ ਇਸ ਮੌਕੇ ਤੇ ਸੀਨੀਅਰ ਆਪ ਨੇਤਾ ਜਗਿੰਦਰ ਪਾਲ ਸ਼ਰਮਾ ਮੌਜੂਦ ਸਨ ਜੋਗਿੰਦਰ ਪਾਲ ਸ਼ਰਮਾ ਉਤਰੀ ਹਲਕੇ ਜੇ ਕਾਫੀ ਸਰਗਰਮ ਨੇ ਲੋਕਾਂ ਦੀ ਸਮੱਸਿਆ ਹੱਲ ਕਰਾਉਣ ਲਈ ਤਿਆਰ ਰਹਿੰਦੇ ਨੇ ਇਹ ਦੋਰਾ ਭਲਕੇ ਕੀਤਾ ਗਿਆ ਕਮਿਸ਼ਨਰ ਤੇ ਮੇਅਰ ਵੱਲੋਂ ਜਲਦੀ ਮਿਲੇਗੀ ਰਾਮ ਰਾਮ ਨਗਰ ਗਾਜੀ ਗੁਲਾ ਪ੍ਰਭਾਤ ਨਗਰ ਗਾਂਧੀ ਕੈਂਪ ਲੋਕਾਂ ਨੂੰ ਮਿਲੇਗੀ ਨਿਜਾਤ ਸੀਵਨ ਸਮੱਸਿਆ ਤੋਂ ਤੇ ਗੰਦੇ ਪਾਣੀ ਤੋਂ
Login first to enter comments.