ਸਾਬਕਾ ਸਾਬਕਾ ਕੈਬਨਟ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਸੋਮਵਾਰ ਦੇ ਰਾਤ ਗਰਨੇਡ ਹਮਰੇ ਦੀ ਸਾਰਿਆਂ ਪਾਰਟੀਆਂ ਹੋ ਰਹੀ ਨਖੇਦੀ ।

ਪੰਜਾਬ ਦਾ ਮਾਹੌਲ ਖਰਾਬ ਦੀ ਦੱਸਿਆ ਸਾਜ਼ਿਸ਼ ।


ਸਲੰਧਰ ਅੰਸ਼ ਮਿਤੀ 09 ਅਪ੍ਰੈਲ (ਸੋਨੂੰ ਬਾਈ) : ਸਾਬਕਾ ਸਾਬਕਾ ਕੈਬਨਟ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਸੋਮਵਾਰ ਦੇ ਰਾਤ ਗਰਨੇਡ ਹਮਰੇ ਦੀ ਹੋ ਨਿੰਦਾ ।

ਸ਼੍ਰੋਮਣੀ ਅਕਾਲੀ ਦਲ ਸੀਨੀਅਰ ਆਗੂ ਕਰਤਾਰ ਸਿੰਘ ਬਿੱਲਾ ਠੇਕੇਦਾਰ ਨੇ ਸਾਬਕਾ ਕੈਬਨ ਮੰਤਰੀ ਪੰਜਾਬ ਮਨੋਰੰਜਨ ਕਾਲੀਆ ਘਰ ਹੋਏ ਗਰਨੇਡ ਹਮਲੇ ਦੀ ਨਿਖੇਦੀ ਕੀਤੀ ਹੈ ਉਹਨੇ ਕਿਹਾ ਹੈ ਪੰਜਾਬ ਸਰਕਾਰ ਨੂੰ ਆਮ ਆਦਮੀ ਪਾਰਟੀ ਨੂੰ ਜੀ ਸਰਕਾਰ ਹੈ ਪੰਜਾਬ ਦੀ ਜਨਤਾ ਲਈ ਸੁਰੱਖਿਆ ਕਲੜੇ ਉਪਾਏ ਕਰਨੇ ਚਾਹੀਦੇ ਨੇ ਦਿਨ ਬ ਦਿਨ ਪੰਜਾਬ ਦੀ ਹਾਲਤ ਸੁਖਾਵੇਂ ਨਹੀਂ ਹੈ ਲੋਕ ਪੰਜਾਬ ਚ ਆਉਣ ਨੂੰ ਦਰਜੇ ਨੇ 

 

ਸੀਨੀਅਰ ਆਪ ਨੇਤਰੀ ਬਲਬੀਰ ਕੌਰ ਸਾਬਕਾ ਕੈਬਨਟ ਮੰਤਰੀ ਮਨੋਰੰਜਨ ਕਾਲੀਆ ਘਰ ਹੋਏ ਹਮਲੇ ਦੀ ਨਿੰਦਿਆ ਕੀਤੀ ਹੈ
 

ਸਾਬਕਾ ਸਾਬਕਾ ਕੈਬਨਟ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਸੋਮਵਾਰ ਦੇ ਰਾਤ ਗਰਨੇਡ ਹਮਰੇ ਦੀ ਸੀਨੀਅਰ ਸੀਨੀਅਰ ਕਾਂਗਰਸ ਨੇਤਰੀ ਰਣਜੀਤ ਕੌਰ ਰਾਣੋ ਨੇ ਨਿੰਦਿਆ ਕੀਤੀ ਹੈ ਉਹਨੇ ਕਿਹਾ ਪੰਜਾਬ ਸਰਕਾਰ ਨੂੰ ਪੰਜਾਬ ਦੀ ਜਨਤਾ ਲਈ ਸੁਰਖਸ਼ਾ ਵਾਸਤੇ ਸਖਤ ਕਦਮ ਉਠਾਣੇ ਚਾਹੀਦੇ ਨੇ ਸ਼ਰਾਰਤੀ ਅਨਸਰ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨਹੀ।
 

 

129

Share News

Login first to enter comments.

Related News

Number of Visitors - 63799