Wed, 05 Aug 2026
Post Details

ਰਵਿਦਾਸ ਨਗਰ ਜਿੰਦਾ ਫਾਟਕ ਦੈ ਨੋੜੈ ਕੂੜੇ ਦੇ ਢੇਰ ਨੂੰ ਲੌਕੈ ਲੌਕ ਪਰੈਸ਼ਾਨ

ਰਣਜੀਤ ਕੌਰ ਰਾਣੌ ਕੱਲ 08 ਅਪ੍ਰੈਲ ਦਿਨ ਮੰਗਲਵਾਰ ਦੋਵੋਗੀ ਮੋੲਰ ਵਿਨੀਤ ਧੀਰ  ਨੂੰ ਮੰਗ ਪੱਤਰ ।
ਜਲੰਧਰ ਅੱਜ ਮਿਤੀ 07 (ਸੋਨੂ ਬਾਈ) : ਵਿਧਾਨ ਸਭਾ ਹਲਕਾ ਉੱਤਰੀ ਵਾਰਡ ਨੰਬਰ 84 ਰਵਿਦਾਸ ਨਗਰ ਜਿੰਦਾ ਫਾਟਕ ਪਿਛਲੇ ਤਿੰਨ ਮਹੀਨਿਆਂ ਤੋਂ ਫੁੱਟਪਾਥ ਤੇ ਕੂੜੇ ਦੇ ਢੇਰ ਨੇ ਕਈ ਵਾਰੀ ਨਗਰ ਨਿਗਮ ਨੂੰ ਸੂਚਨਾ ਦਿੱਤੀ ਗਈ ਹੈ ਪਰ ਕੋਈ ਸਫਾਈ ਨਹੀਂ ਕਰਾਉਂਦਾ ਇਹ ਜਾਣਕਾਰੀ ਕਾਂਗਰਸ ਨੇਤਰੀ ਰਣਜੀਤ ਕੌਰ ਰਾਣਾ ਦੱਸਿਆ ਕੀ ਫੁੱਟ ਪਾ ਦੇ ਨਜਦੀਕੀ ਦੁਕਾਨ ਦੁਕਾਨਾ ਨੇ ਅਤੇ ਲੋਕਾਂ ਦੇ ਘਰ ਨੇ ਪਰ ਤਕਰੀਬਨ ਤਿੰਨ ਮਹੀਨੇ ਤੋਂ ਸਫਾਈ ਨਹੀਂ ਹੋਈ ਜ਼ਿਕਰ ਯੋਗ ਆ ਗਈ ਮੇਅਰ ਵਨੀਤ ਧੀਰ ਨੇ ਰਾਮਾ ਮੰਡੀ ਤੋਂ ਲੈ ਕੇ ਬਿਧੀ ਵਿਧੀਪੁਰ ਫਾਟਕ ਦੋਹੇ ਪਾਸਿਆਂ ਨਗਰ ਨਿਗਮ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਸੀ ਪਰ ਸਾਫ ਸਫਾਈ ਨਹੀਂ ਹੋਈ ਨਾ ਫੁੱਟਪਾਥਾਂ ਦੇ ਨਾਲੇ ਗਰੀਨ ਗਰੀਨ ਬੈਲਟ ਰਣਜੀਤ ਕੌਰ ਨੇ ਕਿਹਾ ਮੰਗਲਵਾਰ ਨੂੰ ਇਲਾਕਾ ਨਿਵਾਸੀਆਂ ਨਾਲ ਜਾ ਕੇ ਨਗਰ ਨਿਗਮ ਜਾ ਕੇ ਮੇਅਰ ਵਨੀਤ ਧੀਰ ਨੂੰ ਮੰਗ ਪੱਤਰ ਦੇਣਗੇ ਸਮੱਸਿਆ ਬਾਰੇ ਜਾਣੂ ਕਰਾਉਣਗੇ । 

Comments

No comments yet.



Latest News

Number of Visitors - 191934