ਮੁੱਖ ਅਗਨੀ ਉਹਨਾਂ ਦੇ ਪਤੀ ਹੰਸ ਰਾਜ ਹੰਸ ਨੇ ਦਿੱਤੀ ।
ਜਲੰਧਰ ਅੱਜ ਮਿਤੀ 03 ਅਪ੍ਰੈਲ (ਸੋਨੂੰ ਬਾਈ) : ਰਾਜ ਗਾਇਕ ਹੰਸਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਕਲ ਜਾਨੀ ਦੋ ਅਪ੍ਰੈਲ ਸੰਸਾਰੀ ਯਾਤਰਾ ਪੂਰਨ ਕਰ ਪ੍ਰਭੂ ਚਰਨਾਂ ਤੇ ਬਿਰਾਜਮਾਨ ਅੱਜ ਉਹਨਾਂ ਦੇ ਪਿੰ ਪਿੰਡ ਸ਼ਫੀਪੁਰ ਦੇ ਸ਼ਮਸ਼ਾਨ ਘਾਟ ਚ ਸੰਸਕਾਰ ਕੀਤਾ ਗਿਆ 3 ਅਪ੍ਰੈਲ ਦਿਨ ਵੀਰਵਾਰ ਇਸ ਮੌਕੇ ਤੇ ਹੰਸ ਹੰਸਰਾਜ ਹੰਸ ਉਹਨਾਂ ਦੇ ਦੋਨੇ ਬੇਟੇ ਨਵਰਾਜ ਯੁਵਰਾਜ ਮੌਜੂਦ ਸਨ ਰੇਸ਼ਮ ਕੌਰ ਨੂੰ ਮੁੱਖ ਅਗਨੀ ਹੰਸਰਾਜ ਹੰਸ ਦੁਬਾਰਾ ਦਿੱਤੀ ਗਈ ਇਸ ਅਫਸਰ ਦੇ ਰਾਜਨੀਤਿਕ ਧਾਰਮਿਕ ਸਮਾਜਿਕ ਬੋਲੀਵੁੱਡ ਤੇ ਹੋਲੀਵੁੱਡ ਦੇ ਸ਼ਖਸੀਤਾਂ ਨੇ ਮੌਜੂਦ ਸਨ|
ਇਸ ਮੌਕੇ ਤੇ ਸਾਬਕਾ ਕੈਬਨਟ ਮੰਤਰੀ ਦਲਜੀਤ ਸਿੰਘ ਚੀਮਾ ਸਾਬਕਾ ਸੀਪੀਐਸ ਕੇਡੀ ਭੰਡਾਰੀ ਸਰਬਜੀਤ ਸਿੰਘ ਮੱਕੜ ਐਚ ਐਸ ਵਾਲੀਆ ਸੁਭਾਸ਼ ਸੁਭਾਸ਼ ਸਾਂਦੀ ਵਿਪਨ ਸਬਰਵਾਲ ਅਜੇ ਚੋਪੜਾ ਸਾਬਕਾ ਸਾਂਸਦ ੁ ਸੁਸ਼ੀਲ ਰਿੰਕੂ ਭਾਜਪਾ ਜਿਲਾ ਪ੍ਰਧਾਨ ਸੁਸ਼ੀਲ ਸ਼ਰਮਾ ਕਾਂਗਰਸ ਨੇਤਰੀ ਕੁਲਦੀਪ ਕੌਰ ਗਾਖਲ ਸਾਬਕਾ ਵਿਧਾਇਕ ਸੁਰਿੰਦਰ ਚੌਧਰੀ ਹਜ਼ਾਰਾਂ ਲੋਕ ਮੌਜੂਦ ਸਨ






Login first to enter comments.