क्रिप्टो के जरिए छिपाई गई करोड़ों की कमाई, ED ने खोला बड़े साइबर रैकेट का राज
ਸਰਦਾਰ ਰਾਮ ਸਿੰਘ ਗੁਰਦੁਆਰਾ ਸਾਹਿਬ ਦੀ ਮੁੱਖ ਸੇਵਾਦਾਰ ਵਜੋਂ ਸੇਵਾ ਵੀ ਨਿਭਾਅ ਚੁੱਕੇ ਹਨ।
ਜਲੰਧਰ ਅੱਜ ਮਿਤੀ 01 ਅਪ੍ਰੈਲ (ਸੋਨੂੰ ਬਾਈ) : ਅਕਾਲੀ ਆਗੂ ਕਰਤਾਰ ਸਿੰਘ ਗਿੱਲ ਬਿਲਾ ਠੇਕੇਦਾਰ ਦੇ ਪਿਤਾ ਸਰਦਾਰ ਰਾਮ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਸੂਰਤ ਨਗਰ ਅਨੂਪ ਐਵਨਿਊ ਅਕਾਲ ਚਲਾਣਾ ਪਿੱਛੇ ਜੇ ਹੋ ਗਿਆ ਕੱਲ ਦੋ ਅਪ੍ਰੈਲ ਦਿਨ ਬੁਧਵਾਰ ਸਿੰਘ ਸਭਾ ਅਨੂਪ ਨਿਊ ਐਵਨਿਊ ਸ੍ਰੀ ਅਖੰਡ ਪਾਠ ਸਾਹਿਬ ਅੰਤਿਮ ਅਰਦਾਸ ਉਹ ਪਾਇਆ ਜਾਏਗਾ ਇਹ ਜਾਣਕਾਰੀ ਕਰਤਾਰ ਸਿੰਘ ਬਿੱਲਾ ਠੇਕੇਦਾਰ ਅਤੇ ਗੁਰ ਗੁਰੂ ਸੇਵਕ ਸਿੰਘ ਦਿੱਤੀ ਹੈ ਟਾਈਮ ਸਢੇ ਤੋਂ 12 ਤੋਂ 1.30 ਵਜੇ ਵਜੇ ਭੋਗ ਪਾਇਆ ਜਾਵੇਗਾ ਰਾਮ ਸਿੰਘ ਜੀ ਗੁਰਦੁਆਰਾ ਸਾਹਿਬ ਦਸੂਰਤ ਨਗਰ ਅਨੂਪ ਐਵਿਨਿਊ ਦੇ ਪ੍ਰਧਾਨ ਵੀ ਰਹੇ ਸਨ





Comments
No comments yet.