ਸਰਦਾਰ ਕਾਮ ਸਿੰਘ ਦੋ ਨਮਿਤ ਰੱਖੇ ਪਾਠ ਦਾ ਭੋਗ ਦੁਪਹਿਰ 12 ਤੋਂ 1,30 ਤੱਕ ਪਵੇਗਾ ।
ਜਲੰਧਰ ਅੱਜ ਮਿਤੀ 31 ਮਾਰਚ (ਸੋਨੂੰ ਬਾਈ) : ਅਕਾਲੀ ਆਗੂ ਕਰਤਾਰ ਸਿੰਘ ਬਿੱਲਾ ਠੇਕੇਦਾਰ ਦੇ ਪਿਤਾ ਸਰਦਾਰ ਰਾਮ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਜਿੰਦਾ ਰੋਡ ਜਿੰਦਾ ਰੋਡ ਮਕਸੂਦਾ ਸੂਰਤ ਨਗਰ ਅਮਨਦੀਪ ਐਵਨਿਊ ਵਿਖੇ ਗਿਲ ਪਰਿਵਾਰ ਵੱਲੋਂ ਨਿਵਾਸ ਸਥਾਨ ਜਿੰਦਾ ਰੋਡ ਅੰਤਿਮ ਅਰਦਾਸ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਪਾਠ ਰੱਖਿਆ ਗਿਆ ਇਹ ਜਾਣਕਾਰੀ ਕਰ ਸਰਦਾਰ ਰਾਮ ਸਿੰਘ ਜੀ ਸਪੁੱਤਰ ਸਰਦਾਰ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਨੇ ਦਿੱਤੀ ਹੈ ਅੱਜ ਸ੍ਰੀ ਅਖੰਡ ਪਾਠ ਸਾਹਿਬ ਪਾਠ ਰੱਖਿਆ ਗਿਆ ਉਹਨਾਂ ਦੇ ਨਿਵਾਸ ਸਥਾਨ ਤੇ 2 ਅਪ੍ਰੈਲ ਦਿਨ ਬੁੱਧਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਸੂਰਤ ਨਗਰ ਅਮਨਦੀਪ ਐਵਨਿਊ ਗੁਰਦੁਆਰਾ ਸਾਹਿਬ ਵਿੱਚ ਦੁਪਹਿਰ 12 ਤੋਂ 1.30 ਵਜੇ ਤਕ ਹੋਵੇਗਾ । ਅਰਦਾਸ ਤੋਂ ਬਾਅਦ ਭੋਗ ਪਾਇਆ ਜਾਵੇਗਾ ਬਾਅਦ ਵਿੱਚ ਸੰਗਤਾ ਲਈ ਗੁਰੂ ਦਾ ਲੰਗਰ ਦਾ ਹੀ ਪ੍ਰਬੰਧ ਕੀਤਾ ਗਿਆ ਹੈਂ ।
Login first to enter comments.