ਜਿਸ ਨਗਰ ਨਿਗਮ ਦੀ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੀ ਉਸਦੇ ਮੇਨ ਦਫ਼ਤਰ ਦੇ ਅੰਦਰ ਬਾਥਰੂਮਾਂ ਦਾ ਬੁਰਾ ਹਾਲ ਹੈ ।
ਨਸ਼ਾਦ ਪ੍ਰਧਾਨ ਮੁੱਖ ਮਹਿਮਾਨ ਤੋਰ ਤੇ ਹਾਜ਼ਰ ਹੋਏ ।
ਜਲੰਧਰ ਅੱਜ ਮਿਤੀ 31 ਮਾਰਚ (ਸੋਨੂੰ ਬਾਈ) : ਈਦ ਦੇ ਮੌਕੇ ਤੇ ਅੱਜ ਨਮਾਜ ਅਤਾ ਕੀਤੀ ਗਈ ਨਿਊ ਈਦਗਾਹ ਪਿੰਡ ਬਰਿਆਣਾ ਇਸ ਮੌਕੇ ਤੇ ਨਸ਼ਾਦ ਪ੍ਰਧਾਨ ਈਦਗਾਹ ਕਮੇਟੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਤੇ ਹਾਜੀ ਮੁਹੰਮਦ ਸ਼ੇਰਦੀਨ ਹੈਦਰ ਅਲੀ ਮਨਜੂਰ ਖਾਨ ਜਾਹਲ ਹੱਕ ਸਾਮੂਲ ਸ਼ਹਿਜਾਦ ਕਾਜ਼ੀ ਮੁਹੰਮਦ ਮੁਸਲਿਮ ਆਜ਼ਾਦ ਸਾਬਕਾ ਕੌਂਸਲ ਲਖਬੀਰ ਬਾਜਵਾ ਗੁਫਰਾਨ ਆਦਿ ਈਦ ਦੇ ਮੌਕੇ ਤੇ ਈਰਗਾਹ ਤੇ ਪਹੁੰਚੇ ਨਸ਼ਾਦ ਪ੍ਰਧਾਨ ਨੇ ਕਿਹਾ ਈਦ ਇਨਸਾਨੀਅਤ ਦਾ ਪੈਗਾਮ ਦਿੰਦੀ ਹੈ ਅੱਲਾ ਨੇ ਕਿਹਾ ਸਭ ਬੰਦਿਆਂ ਨਾਲ ਪਿਆਰ ਨਾਲ ਹੋ ਭੇਦ ਭਾਵਨਾ ਕਰੋ ਅਤੇ ਇਨਸਾਨੀਅਤ ਦੀ ਸੇਵਾ ਕਰੋ ਰਾਜਨੀਤੀ।
ਇਸ ਮੌਕੇ ਤੇ ਰਾਜਨੀਤਿਕ ਧਾਰਮਿਕ ਸਮਾਜਿਕ ਸ਼ਖਸੀਤਾਂ ਨੇ ਹਿੱਸਾ ਲਿਆ






Login first to enter comments.