ਜਲੰਧਰ/ਲੁਧਿਆਣਾ ਅੱਜ ਮਿਤੀ 30 ਮਾਰਚ (ਸੋਨੂੰ ਬਾਈ) : ਵਾਲਮੀਕੀ ਭਾਈਚਾਰੇ ਵੱਲੋਂ ਪਹਿਲਾ ਕ੍ਰਿਕਟ ਮੈਚ ਲੁਧਿਆਣਾ ਦੇਸੀ ਗਰਾਊਂਡ ਵਿੱਚ ਚਾਰ ਮਈ ਨੂੰ ਕਰਵਾਇਆ ਜਾ ਰਿਹਾ ਇਸ ਸੰਬੰਧ ਚ ਅੱਜ ਲੁਧਿਆਣਾ ਤੋਂ ਉਚੇਚੇ ਤੌਰ ਤੇ ਨਿਮੰਤਰਨ ਪਤਰ ਦੇਣ ਪਹੁੰਚੇ ਯਸ਼ਪਾਲ ਚੌਧਰੀ ਰਜਤ ਚੌਹਾਨ ਇਸ ਅਫਸਰ ਤੇ ਉਹਨਾਂ ਦਾ ਨਗਰ ਨਿਗਮ ਯੂਨੀਅਨ ਵਿਕਰਮ ਕਲਿਆਣ ਵਿੱਕੀ ਬਟੂ ਸਬਰਵਾਲ ਉਹਨਾਂ ਦਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਯਕੀਨ ਦਵਾਇਆ ਚਾਰ ਮਈ ਨੂੰ ਲੁਧਿਆਣਾ ਪਹੁੰਚਣਗੇ ਉਹਨਾਂ ਦੱਸਿਆ ਕਿ ਪਹਿਲਾ ਇਨਾਮ ਜੇਤੂ ਟੀਮ ਨੂੰ 1 ਲੱਖ ਰੁਪਏ ਦੂਜਾ ਇਨਾਮ 5 51ਹ000 ਦਿੱਤਾ ਜਾਵੇਗਾ ਇਸ ਅਫਸਰ ਤੇ ਗੌਤਮ ਲਹੌਰੀਆ ਲਕੀ ਲਖਨਪਾਲ ਵਨ ਟੂ ਸਬਰਵਾਲ ਵਿਕਰਮ ਕਲਿਆਣ ਸਨੀ ਕਲਿਆਣ ਬੋਬੀ ਬੋਬੀ ਸਨੀ ਕਲਿਆਣ ਸਚਿਨ ਕਲਿਆਣ ਗੋਲੂ ਕਲਿਆਣ ਮੌਜੂਦ ਸਨ ਇਸ ਮੌਕੇ ਤੇ ਟੂਰਨਾਮੈਂਟ ਦਾ ਕਾਰਜ ਜਾਰੀ ਕਰਦੇ ਹੋਏ ਯਸ਼ਪਾਲ ਚੌਧਰੀ ਰਜਤ ਚੌਹਾਨ ਵਿਕਰਮ ਕਲਿਆਣ ਵਿੱਕੀ ਬੰਟੂ ਸਬਰਵਾਲ ਮੌਕੇ ਤੇ ਹਾਜ਼ਰ ਸਨ
Login first to enter comments.