क्रिप्टो के जरिए छिपाई गई करोड़ों की कमाई, ED ने खोला बड़े साइबर रैकेट का राज
ਅਵਤਾਰ ਨਗਰ ਵਿੱਚ ਮਨਾਇਆ ਜਾ ਰਿਹਾ ਈਦ ਸਮਾਰੋਹ
ਜਲੰਧਰ ਅੱਜ ਮਿਤੀ 30 ਮਾਰਚ (ਸੋਨੂੰ ਬਾਈ) :ਆਮ ਆਦਮੀ ਪਾਰਟੀ ਪੰਜਾਬ ਮਨੋਰਟੀ ਸੈਲ ਦੇ ਚੇਅਰਮੈਨ ਅਬਦੁਲ ਬਾਰੀ ਸੁਲੇਮਾਨੀ ਨੇ ਜਾਣਕਾਰੀ ਦਿੱਤੀ ਕਿ 1 ਮਾਰਚ ਦਿਨ ਮੰਗਲਵਾਰ ਤੋਂ ਚਾਰ 25 ਦਿਨ ਈਦ ਮਿਲਨ ਸਮਾਰੋਹ ਅਵਤਾਰ ਨਗਰ ਗਲੀ ਨੰਬਰ 13 ਹਾਡਾ ਡੈਰੀ ਦੇ ਸਾਹਮਣੇ ਵਿਖੇ ਕਰਾਇਆ ਜਾ ਰਿਹਾ । ਹੈ ਕਿ ਈਦ ਮਿਲਣ ਸਮਾਰੋ ਰਾਜਨੀਤੀ ਧਾਰਮਿਕ ਸਮਾਜਿਕ ਸ਼ਖਸੀਤਾਂ ਪਹੁੰਚਣਗੀਆਂ ।





Comments
No comments yet.