न्यूजीलैंड में पंजाबियों की भर्ती का विरोध, पुलिस ने प्रदर्शन रोका
ਜਲੰਧਰ ਅੱਜ ਮਿਤੀ 28 ਮਾਰਚ (ਸੋਨੂੰ ਬਾਈ) : ਵਾਰਡ ਨੰਬਰ 81 ਰਾਮ ਨਗਰ ਵਾਰਡ ਇੰਚਾਰਜ ਨੀਲਮ ਸੋਡੀ ਦੁਆਰਾ ਆਵਾਸ ਯੋਜਨਾ ਤਹਿਤ ਫਾਰਮ ਭਰੇ ਜਾ ਰਹੇ ਜੋ ਕਿ ਕੇਂਦਰ ਸਰਕਾਰ ਇਸ ਸਕੀਮ ਸਕੀਮ ਰਾਹੀਂ ਬਾਲੇ ਵਾਲੀ ਛੱਤਾਂ ਪਰਿਵਾਰਾਂ ਨੂੰ ਆਰਥਿਕ ਮਦਦ ਵਾਸਤੇ ਦਿੱਤੇ ਜਾਂਦੇ ਨੇ ਉਸਦੇ ਫਾਰਮ ਦਿਨ ਰਾਤ ਇਹ ਕਰਕੇ ਆਪਣੇ ਵਾਰਡ ਫਾਰਮ ਭਰੀ ਹੈ ਅਤੇ ਵਾਰਡ ਵਿੱਚ ਘਰ ਘਰ ਜਾ ਕੇ ਵੀ ਭਰ ਰਹੀ ਹ ਜੋ ਕਈ ਲੋਕ ਉਹਨਾਂ ਦੇ ਘਰ ਵੀ ਆ ਗਏ ਫਾਰਮ ਭਰਾ ਰਹੇ ਹਨ|






Login first to enter comments.