Saturday, 31 Jan 2026

ਵਾਰਡ ਨੰਬਰ 61 ਸੀਨੀਅਰ ਆਗੂ ਆਮ ਆਦਮੀ ਪਾਰਟੀ ਆਪ ਆਪ ਨੇਤਰੀ ਬਲਬੀਰ ਕੌਰ ਨੇ ਸ਼ਹੀਦ ਬਾਬੂ ਲਾਭ ਸਿੰਘ ਨਗਰ ਦੇ ਆਲੇ ਦੁਆਲੇ ਖੇਤਰ ਵਿੱਚ ਬਿਜਲੀ ਦੀ ਤਾਰਾਂ ਜੋਗੀ ਲੋਕਾਂ ਦੇ ਘਰਾਂ ਦੀ ਛੱਤਾਂ ਤੇ ਆਉਂਦੀਆਂ ਸਨ ਉਹਨਾਂ ਨੂੰ ਹਟਵਾਇਆ

ਜਲੰਧਰ ਅੱਜ ਮਿਤੀ 27 (ਸੋਨੂੰ ਬਾਈ) : ਹਲਕਾ ਵਿਧਾਨ ਸਭਾ ਵੈਸਟ ਵਾਰਡ ਨੰਬਰ 61 ਸੀਨੀਅਰ ਆਗੂ ਆਮ ਆਦਮੀ ਪਾਰਟੀ ਆਪ ਆਪ ਨੇਤਰੀ ਬਲਬੀਰ ਕੌਰ ਨੇ ਦੱਸਿਆ ਹੈ ਸ਼ਹੀਦ ਬਾਬੂ ਲਾਭ ਸਿੰਘ ਨਗਰ ਦੇ ਆਲੇ ਦੁਆਲੇ ਖੇਤਰ ਵਿੱਚ ਬਿਜਲੀ ਦੀ ਤਾਰਾਂ ਜੋਗੀ ਲੋਕਾਂ ਦੇ ਘਰਾਂ ਦੀ ਛੱਤਾਂ ਤੇ ਆਉਂਦੀਆਂ ਸਨ ਉਹਨਾਂ ਨੂੰ ਹਟਵਾਇਆ ਗਿਆ ਕੈਬਨਟ ਮੰਤਰੀ ਮਹਿੰਦਰ ਭਗਤ ਅਤੇ ਜੇ ਸਹਿਯੋਗ ਨਾਲ ਤੇ ਪਾਵਰ ਕੌਮ ਕਰਮੀਆਂ ਦੇ ਨਾਲ ਸਹਿਯੋਗ ਨਾਲ ਹਟਾਈਆਂ ਗਈਆਂ ਜ਼ਿਕਰ ਯੋਗ ਹੈ ਇਹ ਬਿਜਲੀ ਤਾਰਾਂ ਕਈ ਸਾਲਾਂ ਤੋਂ ਲੋਕਾਂ ਦੇ ਘਰਾਂ ਤੋਂ ਉਪਰੋਂ ਗੁਜਰ ਦੀਆਂ ਸਨ ਜਾਣ ਮਾਲ ਦਾ ਖਤਰਾ ਰਹਿੰਦਾ ਸੀ ਕਈ ਵਾਰੀ ਖੇਤਰ ਵਾਸੀਆਂ ਨੇ ਆਪ ਨੇਤਰੀ ਬਲਬੀਰ ਕੌਰ ਨੂੰ ਸਮੱਸਿਆ ਸਮੱਸਿਆ ਬਾਰੇ ਜਾਣੂ ਕਰਾਇਆ ਸੀ ਇਹ ਸਮੱਸਿਆ ਕੈਬਨਟ ਮੰਤਰੀ ਮਹਿੰਦਰ ਭਗਤ ਨੂੰ ਜੇ ਨਾਲ ਗੱਲਬਾਤ ਕਰਕੇ ਮੈਨੂੰ ਹੱਲ ਕਰਾਇਆ ਗਿਆ ਵਾਰਡ ਨੰਬਰ 61 ਵਾਸੀਆਂ ਵੱਲੋਂ ਬਲਵੀਰ ਕੌਰ ਦਾ ਧੰਨਵਾਦ ਕੀਤਾ ਬਲਵੀਰ ਕੌਰ ਨੇ ਕਿਹਾ ਆਮ ਆਦਮੀ ਪਾਰਟੀ ਹਮੇਸ਼ਾ ਜਨਤਾ ਦੇ ਨਾਲ ਮੋਢੇ ਨਾਲ ਮੋਢਾ ਲਾ ਖੜੀ ਹੈ ਅਤੇ ਆਪਣੇ ਕੈਬਨ ਮੰਤਰੀ ਮਹਿੰਦਰ ਭਗਤ ਅਤੁਲ ਭਗਤ ਉਹਨਾਂ ਦਾ ਧੰਨਵਾਦ ਕੀਤਾ


349

Share News

Login first to enter comments.

Latest News

Number of Visitors - 135811