Saturday, 31 Jan 2026

ਮਕਸੂਦਾ ਦੇ ਉੱ ਉਗੇ ਅਕਾਲੀ ਆਗੂ ਕਰਤਾਰ ਸਿੰਘ ਬਿੱਲਾ ਠੇਕੇਦਾਰ ਦੇ ਪਿਤਾ ਬਾਪੂ ਰਾਮ ਸਿੰਘ ਅਚਾਨਕ ਅਕਾਲ ਚਲਾਣਾ ਕਰ ਗਏ

ਜਲੰਧਰ ਅੱਜ ਮਿਤੀ 27 ਮਾਰਚ (ਸੋਨੂੰ ਬਾਈ) : ਮਕਸੂਦਾ ਦੇ ਉੱ ਉਗੇ ਅਕਾਲੀ ਆਗੂ ਕਰਤਾਰ ਸਿੰਘ ਬਿੱਲਾ ਠੇਕੇਦਾਰ ਦੇ ਪਿਤਾ ਬਾਪੂ ਰਾਮ ਸਿੰਘ ਅਚਾਨਕ ਅਕਾਲ ਚਲਾਣਾ ਕਰ ਗਏ ਬੀਤੀ ਰਾਤ ਉਹਨਾਂ ਦਾ ਸੰਸਕਾਰ ਸ਼ਮਸ਼ਾਨ ਘਾਟ ਬਾਬਾ ਦਾਦਾ ਮਲ ਮਕਸੂਦਾ ਕੀਤਾ ਗਿਆ ਇਸ ਮੌਕੇ ਤੇ ਰਾਜਨੀਤਿਕ ਧਾਰਮਿਕ ਸਮਾਜਿਕ ਸ਼ਖਸੀਤਾਂ ਨੇ ਸੰਸਕਾਰ ਵੇਲੇ ਪਹੁੰਚੇ ਬਿੱਲਾ ਠੇਕੇਦਾਰ ਦੁੱਖ ਸਾਂਝਾ ਕਰ ਬਾਪੂ ਰਾਮ ਸਿੰਘ ਆਪਣੇ ਪਰਿਵਾਰ ਨੂੰ ਨਰ ਸੇਵਾ ਨਰਾਇਣ ਸੇਵਾ ਸੁਨੇਹਾ ਦਿੱਤਾ ਆਪਣੇ ਪੂਰੀ ਜੀਵਨ ਚ ਉਹਨੇ ਆਪਣੇ ਬੱਚਿਆਂ ਨੂੰ ਕਿਹਾ ਕੋਈ ਵੀ ਉਹਨਾਂ ਕੋਲ ਦੁੱਖ ਦਰਦ ਆਉਂਦਾ ਹੈ ਉਹਦੀ ਮਦਦ ਕੀਤੀ ਜਾਵੇ ਬਾਪੂ ਰਾਮ ਸਿੰਘ ਨੇ ਗੁਰਦੁਆਰਾ ਸਿੰਘ ਸਭਾ ਜਿੰਦਾ ਰੋਡ ਅਮਦ ਅਮਨਦੀਪ ਐਵਨਿਊ ਜਿੰਦਾ ਰੋਡ ਦੇ ਸਾਬਕਾ ਪ੍ਰਧਾਨ ਸਨ ਉਹਨਾਂ ਨੇ ਕਰੋਨਾ ਕਾਲ ਤੇ ਲੋਕਾਂ ਦੀ ਮਦਦ ਆਪਣੇ ਪਰਿਵਾਰ ਦੇ ਨਾਲ ਰਲ ਕੇ ਤਨ ਤਨ ਮਨ ਧਨ ਨਾ ਕੀਤੀ ਉਹਨੇ ਬਿੱਲਾ ਠੇਕੇਦਾਰ ਆਪਣੇ ਬੇਟੇ ਨੂੰ ਅਤੇ ਪੋਤਰੇ ਗੁਰੂ ਸੇਵਕ ਸਿੰਘ ਨੂੰ ਇਹ ਗੁੜਤੀ ਜਿਹੜੀ ਦੁਨੀਆਂ ਦੇ ਵਿੱਚ ਦੂਜਿਆਂ ਦੀ ਮਦਦ ਕਰਨੀ ਇਨਸਾਨ ਦੀ ਮਦਦ ਕਰਨੀ ਉਹੀ ਵਧੀਆ ਇਨਸਾਨ ਹੈ ਇਸ ਦੁੱਖ ਦੀ ਘੜੀ ਤੇ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਲਵਿੰਦਰ ਸਿੰਘ ਹੁੰਦੜ ਸੀਨੀਅਰ ਆਗੂ ਸੁਖਬੀਰ ਸਿੰਘ ਬਾਦਲ ਬਿਕਰਮ ਜੀ ਮਜੀਠੀਆ ਕੁਲਵੰਤ ਸਿੰਘ ਮੰਨਣ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਬਾਪੂ ਦੇ ਅਕਾਲ ਅਕਾਲ ਚਲਾਣਾ ਤੇ ਅੰਤਿਮ ਅਰਦਾਸ ਇਹ ਅਖੰਡ ਪਾਠ 31 ਤਰੀਕ ਦਿਨ ਸੋਮਵਾਰ ਉਹਨਾਂ ਦੇ ਗ੍ਰਹਿ ਸਥਾਨ ਜਿੰਦਾ ਰੋਡ ਮਕਸੂਦਾ ਵਿਖੇ ਰੱਖੇ ਜਾਵਣਗੇ ਉਸਦਾ ਭੋਗ ਗੁਰਦੁਆਰਾ ਸਿੰਘ ਸਭਾ ਮਾਸਟਰ ਕਲੋਨੀ ਮਕਸੂਦਾ ਵਿਖੇ ਦੋ ਤਰੀਕ ਦਿਨ ਬੁੱਧਵਾਰ ਅਖੰਡਪਾਗ ਪਾੜ ਦਾ ਭੋਗ ਪਾਇਆ ਜਾਏਗਾ ਇਹ ਜਾਣਕਾਰੀ ਬਾਪੂ ਰਾਮ ਸਿੰਘ ਦੇ ਬੇਟੇ ਸਰਦਾਰ ਕਰਤਾਰ ਸਿੰਘ ਬਿੱਲਾ ਠੇਕੇਦਾਰ ਨੇ ਦਿੱਤੀ ਹੈ ਤੇ ਉਹਨਾਂ ਦੇ ਪੋਤਰੇ ਗੁਰੂ ਸੇਵਕ ਸਿੰਘ ਨੇ


270

Share News

Login first to enter comments.

Latest News

Number of Visitors - 135811