Wed, 05 Aug 2026
Post Details

ਕਮਿਸ਼ਨਰ ਆਦੇਸ਼ ਨਾਲ ਪੈਚ ਵਰਕ ਕੀਤਾ ਜਾ ਰਿਹਾ ਕਈ ਜਗ੍ਹਾ ਤੋਂ ਸੜਕ ਟੁੱਟੀ ਸੀ ਇੰਟਰ ਲੋਕ ਟਾਇਲਾ ਨਾਲ ਕੀਤਾ ਗਿਆ

ਜਲੰਧਰ ਅੱਜ ਮਿਤੀ 27 ਮਾਰਚ (ਸੋਨੂੰ ਬਾਈ) : ਲਟਨ ਪਾਰਕ ਨਿਗਮ ਕਮਿਸ਼ਨਰ ਆਦੇਸ਼ ਨਾਲ ਪੈਚ ਵਰਕ ਕੀਤਾ ਜਾ ਰਿਹਾ ਕਈ ਜਗ੍ਹਾ ਤੋਂ ਸੜਕ ਟੁੱਟੀ ਸੀ ਇੰਟਰ ਲੋਕ ਟਾਇਲਾ ਨਾਲ ਕੀਤਾ ਜਾ ਰਿਹਾ ਹੈ ਇਥੇ ਕੁਝ ਦਿਨਾਂ ਦੇ ਨਵਰਾਤੇ ਦੇਖਦੇ ਹੋਏ ਧਾਰਮਿਕ ਦਾ ਯੋਜਨ ਕੀਤਾ ਜਾ ਰਿਹਾ ਇਸ ਕਾਰਨ ਕਮਿਸ਼ਨਰ ਦੇ ਦੇਸ਼ ਨਾਲ ਗੌਤਮ ਜ ੈਨ ਪੈਚਵਰ ਕੀਤਾ ਜਾ ਰਿਹਾ ਹੈ ਜੋ ਆਲੇ ਦੁਆਲੇ ਕੂਲਾ ਕਰਕਟ ਪਿਆ ਉਹਨੂੰ ਸਾਫ ਕੀਤਾ ਜਾ ਰਿਹਾ

Comments

No comments yet.



Latest News

Number of Visitors - 191929