Tue, 20 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਰਾਜਵਿੰਦਰ ਕੌਰ ਥਿਆੜਾ ਦੇ ਮੁਬਾਰਕ ਬਾਦ ਦੇ ਬੋਰੜਾਂ ਤੋਂ ਮੇਅਰ ਵਿਨੀਤ ਧੀਰ ਦੀ ਫੋਟੋ ਨਕਾਰਦ।

ਬੋਰਡਾਂ ਤੇ ਡਿਪਟੀ ਮੇਅਰ ਦੀ ਫੋਟੋ ਹੈ ਪਰ ਮੇਅਰ ਵਨੀਤ ਧੀਰ ਨੂੰ ਕੀਤਾ ਗਿਆ ਅਣਗੋਲਿਆ।

ਜਲੰਧਰ ਅੱਜ ਮਿਤੀ 23 ਮਾਰਚ (ਸੋਨੂੰ ਬਾਈ) : ਰਾਜਵਿੰਦਰ ਕੌਰ ਥਿਆੜਾ ਜੋ ਕਿ ਆਮ ਆਦਮੀ ਪਾਰਟੀ ਨੇ ਇਮਪਰੁਵਮੈੰਟ ਟਰਸਟ ਚੇਅਰਮੈਨ ਬਣਾਇਆ ਗਿਆ ਹੈ ਸਕਾਈ ਸਕਾਈ ਲਾਕਕ ਚੌਂਕ ਦੇ ਆਲੇ ਦੁਆਲੇ ਜੋ ਹੋਡਿੰਗ  ਲੱਗੇ ਨੇ ਉਹਦੇ ਵਿੱਚ ਸ਼ਹਿਰ ਦੇ ਅਤੇ ਪੰਜਾਬ ਦੇ ਵੱਡੇ ਨੇਤਾਵਾਂ ਦੀ ਫੋਟੋ ਹੈ ਪਰ ਜਲੰਧਰ ਦੇ ਮੇਅਰ ਵਨੀਤ ਧੀਰ ਦੀ ਫੋਟੋ ਨਹੀਂ ਹੈ ਟਰਸਟ ਦਫਤਰ ਦਫਤਰ ਤੇ ਲੱਗਿਆ ਬੋਰਡ ਤੇ ਉਹਨਾ ਵੀ  ਫੋਟੋ ਫੋਟੋ ਨਹੀਂ ਹੈ ਕਿ 72 ਦਿਨ ਪਹਿਲੇ ਬਣੇ ਮੇਅਰ ਕੀ ਆਮ ਆਦਮੀ ਪਾਰਟੀ ਸੀਨੀਅਰ ਨੇਤਾਵਾਂ ਅਤੇ ਵਰਕਰਾਂ ਦਾ ਮੇਅਰ ਤੋਂ ਦਿਲ ਭਰ ਗਿਆ ਹਾਂ, ਜਿਸ ਕਾਰਨ ਕਿਸੇ ਬੋਰਡ ਤੇ ਮੇਅਰ ਫੋਟੋ ਨਹੀਂ ਹੈ ਦੂਜੇ ਪਾਸੇ ਡਿਪਟੀ ਮੇਅਰ ਮਲਕੀਤ ਸਭਾਨਾ ਦੂ ਫੋਟੋ ਨਜ਼ਰ ਆ ਰਹੀ ਹੈ ਪਰ ਮੇਅਰ ਫੋਟੋ ਲਾਉਣੀ ਵਾਜਿਬ ਨਹੀਂ ਸਮਝੀ ਨੇਤਾਵਾਂ ਨੇ ।

Comments

No comments yet.



Latest News

Number of Visitors - 233844

Share this Post