न्यूजीलैंड में पंजाबियों की भर्ती का विरोध, पुलिस ने प्रदर्शन रोका
ਸ਼ਹੀਦ ਭਗਤ ਸਿੰਘ ਚੋਂਕ ਤੇ ਸ਼ਹੀਦ ਭਗਤ ਸਿੰਘ ਦੇ ਬੁੱਤ ਤੇ ਫੁੱਲ ਮਾਲਾ ਪਾਇਆ।
ਜਲੰਧਰ ਅੱਜ ਮਿਤੀ 23 ਮਾਰਚ (ਸੋਨੂੰ ਬਾਈ) : ਅੱਜ ਭਗਤ ਸਿੰਘ ਚੌਂਕ ਚ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਸ਼ਹੀਦੀ ਦਿਹਾੜੇ ਤੇ ਸ਼ਰਧਾ ਦੇ ਫੁੱਲ ਚੜ੍ਹਾਏ ਗਏ ਇਸ ਮੌਕੇ ਤੇ ਪੂਰਬ ਸੀਨੀਅਰ ਡਿਪਟੀ ਮੇਅਰ ਸਵਿੰਦਰ ਕੌਰ ਕਾਉਂਸਲਰ ਬਲਰਾਜ ਠਾਕੁਰ ਉਹਨਾਂ ਦੇ ਨਾਲ ਮੈਡਮ ਸ਼ਬਨਮ ਗੁਰਮੀਤ ਜੱਸੀ ਮੀਨੂ ਬੱਗਾ ਮੌਕੇ ਤੇ ਮੌਜੂਦ ਸਨ|






Login first to enter comments.