ਰਤਨ ਨਗਰ ਵਿਖੇ ਟਿਊਵਲ ਦੇ ਉਦਘਾਟਨੀ ਇਲਾਕਾ ਕੋਂਸਲਰ ਦਾ ਨਾਂਅ ਨਾਂ ਲਿਖਣ ਦਾ ਲੋਕਾਂ ਨੇ ਵਿਰੋਧ ।
ਜਲੰਧਰ ਅੱਜ ਮਿਤੀ 19 ਮਾਰਚ (ਸੋਨੂੰ ਬਾਈ) : ਵਾਰਡ ਨੰਬਰ 61 ਰਤਨਗਰ ਵਿਖੇ ਕੱਲ ਮੇਅਰ ਵਿਨੀਤ ਧੀਰ ਨੇ ਇਕ ਟਿਉਬਲ ਦਾ ਉਦਘਾਟਨ ਕੀਤਾ, ਇਸ ਨੀਂਹ ਪੱਥਰ ਦੀ ਘੁੰਡ ਚੁਕਾਈ ਤੋਂ ਬਾਅਦ ਜਦੋਂ ਇਲਾਕਾ ਨਿਵਾਸੀਆਂ ਨੇ ਅਪਣੇ ਕੋਂਸਲਰ ਮਧੁ ਬਾਲਾ ਸ਼ਰਮਾ ਦਾ ਪੱਥਰ ਨਾਂਵ ਤੇ ਨਜ਼ਰ ਨਹੀਂ ਆਇਆ ਤਾਂ ਉਹਨਾਂ ਨੇ ਮੇਅਰ ਸਾਹਿਬ ਨਾਲ ਇਸ ਦਾ ਵਿਰੋਧ ਕੀਤਾ । ਮੇਅਰ ਧੀਰ ਨੇ ਮੋਕੇ ਅਫ਼ਸਰਾਂ ਨੂੰ ਹਿਦਾਇਤ ਦਿੱਤੀ ਕੀ ਅੱਗੇ ਤੋਂ ਇਦਾਂ ਗਲਤੀ ਨਹੀਂ ਹੋਣੀ ਚਾਹੀਦੀ ।
ਕੋਂਸਲਰ ਪੱਤੀ ਡਵੀੰਦਰ ਸ਼ਰਮਾ ਬੱਬੂ ਨੇ ਦਸਿਆ ਤੂੰ ਅੱਜ ਨਾਂ। ਪੱਥਰ ਤੇ ਇਲਾਕਾ ਕੋਂਸਲਰ ਮਧੁ ਬਾਲਾ ਸ਼ਰਮਾ ਦਾ ਲਿੱਖ ਦੱਬਦਿਆਂ ਹੈ।






Login first to enter comments.