ਪੋਕਲੇਨ ਵਰਿਆਣਾ ਡੰਪ ਤੇ ਕੁੜਾ ਸੰਭਾਲ ਦਾ ਕੰਮ ਅਸਾਨ
ਜਲੰਧਰ ਅੱਜ ਮਿਤੀ 19 ਮਾਰਚ (ਸੋਨੂੰ ਬਾਈ) : ਅੱਜ ਨਗਰ ਨਿਗਮ ਮੇਅਰ ਵਨੀਤ ਧੀਰ ਵੱਲੋ ਬਰਿਆਣਾ ਡੰਪ ਦੇ ਬਾਹਰ ਪੋਕਲੇਨ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਤੇ ਆਕਾਸ਼ ਕੋਂਟਰੈਕਟਰ ਦੇ ਪਿਤਾ ਸਤਪਾਲ ਗਿੱਲ ਕਰਨ ਗਿੱਲ ਅਸ਼ੋਕ ਭੀਲ, ਸਨੀ ਅੰਸ ਸਨੀ ਗਿੱਲ ਸਨਮ ਮੌਕੇ ਤੇ ਹਾਜ਼ਰ ਸਨ ਵਨੀਤ ਧੀਰ ਨੇ ਕਿਹਾ ਫੋਕ ਲਾਈਨ ਸ਼ਹਿਰ ਦੀ ਕੂੜੇ ਦੀ ਵਿਵਸਥਾ ਨੂੰ ਹੱਲ ਕਰਨ ਦਾ ਸਹਿਯੋਗ ਬਰਿਆਣਾ






Login first to enter comments.