ਇੰਪੂਰਵਮੈੰਟ ਟਰਸਟ ਦਫਤਰ ਵਿਖੇ ਹੋਵੇਗਾ 11 ਵਜੇ ਤਾਜਪੋਸ਼ੀ ਦਾ ਪ੍ਰੋਗਰਾਮ ।
ਜਲੰਧਰ ਅੱਜ ਮਿਤੀ 18 ਮਾਰਚ (ਸੋਨੂੰ ਬਾਈ) ਃ ਆਮ ਆਦਮੀ ਪਾਰਟੀ ਦੀ ਕੈੰਟ ਹਲਕਾ ਦੀ ਇੰਚਾਰਜ ਰਾਜਵਿੰਦਰ ਕੋਰ ਥਿਆੜਾ ਕੱਲ 19 ਮਾਰਚ ਦਿਨ ਬੁੱਧਵਾਰ ਨੂੰ ਇੰਪੂਰਵੈਂਚ ਦਫਤਰ ਵਿਖੇ ਚੇਅਰਮੈਨ ਵਜੋਂ ਚਾਰਜ ਸੰਭਾਲਣਗੇ ।
ਮੈਡਮ ਥਿਆਰਾ ਆਮ ਆਦਮੀ ਪਾਰਟੀ ਦੀ ਸਕੱਤਰ ਅੱਤੇ ਦੁਆਵੇ ਇੰਚਾਰਜ ਵਜੋਂ ਡਿਊਟੀ ਸੰਭਾਲ ਰਹੇ ਹਨ।






Login first to enter comments.