Friday, 30 Jan 2026

ਭਾਜਪਾ ਕੱਲ 16 ਮਾਰਚ ਨੂੰ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਦੇ ਖਿਲਾਫ਼ ਕਰੇਗੀ ਪ੍ਰਦਰਸ਼ਨ ।

ਧਰਨਾ ਪ੍ਰਦਰਸ਼ਨ 16 ਮਾਰਚ ਨੂੰ ਸੋਡਲ ਚੇਂਕ ਵਿਖੇ 11 ਤੋਂ 12 ਵਜੇ ਦਿੱਤਾ ਜਾਵੇਗਾ 

ਜਲੰਧਰ ਅੱਜ ਮਿਤੀ 15 ਮਾਰਚ (ਸੋਨੂੰ ਬਾਈ) : ਭਾਜਪਾ ਨੇਤ੍ਰੀ ਨੀਲਮ ਸੋਡੀ ਅਤੇ ਵਿਪਨ ਸ਼ਰਮਾ ਗੋਲਡੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ  ਹੈ ਸਾਰੇ ਪੰਜਾਬ ਵਿੱਚ ਤਿੰਨ ਸਾਲ ਪੂਰੇ ਹੋਣ ਤੇ ਅਸੀਂ ਆਮ ਆਦਮੀ ਪਾਰਟੀ ਦੇ ਕਾਨੂੰਨ ਵਿਵਸਥਾ ਪੰਜਾਬ ਵਿੱਚ ਗੈਂਗਸਟਰਵਾਦ ਗੁੰਡਾਗਰਦੀ ਲੁੱਟਾਂ ਖੋਹਾਂ ਨੂੰ ਲੈ ਕੇ ਅਮਨ ਸ਼ਾਂਤੀ ਨੂੰ ਲੈ ਕੇ ਸਵੇਰੇ 11 ਵਜੇ ਤੋਂ 12 ਵਜੇ ਸੋਡਲ ਚੋਕ ਜਲੰਧਰ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਵਿੱਚ ਭਾਜਪਾ ਲੀਡਲ ਕੇਡੀ ਭੰਡਾਰੀ, ਅਸ਼ਵਨੀ ਭੰਡਾਰੀ, ਕੁਲਵੰਤ ਸ਼ਰਮਾ, ਤਰੁਨ ਛਾਵੜਾ, ਗੁਰਮੀਤ ਸਿੰਘ, ਵਿਸ਼ਾਲ ਕੁਮਾਰ, ਰਜਨੀ ਬਾਲਾ, ਰਿਮਪੀ ਪ੍ਰਭਾਕਰ, ਪੁਨੀਤ ਚੱਢਾ, ਅਨੀਤਾ ਰੇਲ਼ਨ। 

    


127

Share News

Login first to enter comments.

Latest News

Number of Visitors - 133979