ਜਲੰਧਰ ਅੱਜ ਮਿਤੀ 14 ਮਾਰਚ (ਸੋਨੂੰ ਬਾਈ) : ਵਾਰਡ ਨੰਬਰ 46 ਵਾਰਡ ਨੰਬਰ 46 ਦੇ ਕੌਂਸਲਰ ਤਰਸੇਮ ਲਖੋਤਰਾ ਮਿਲੇ ਮੇਅਰ ਵਨੀਤ ਧੀਰ ਨੂੰ ਦੱਸੀ ਭਾਰੋ ਭਾਰਗਵ ਕੈਂਪ ਨਿਊ ਸਰਾਜਗੰਜ ਸੀਵਰੇਜ ਗੰਦਾ ਪਾਣੀ ਆਉਂਦਾ ਸਮੱਸਿਆ ਬਾਰੇ ਜਾਣੂ ਕਰਾਇਆ ਤਰਸੇਮ ਨੇ ਦੱਸਿਆ ਜਦ ਵੀ ਨਗਰ ਨਿਗਮ ਅਧਿਕਾਰੀਆਂ ਨੂੰ ਸੀਵਰੇ ਸਮੱਸਿਆ ਬਾਰੇ ਆਖਦੇ ਨੇ ਉਹ ਕਹਿੰਦੇ ਨੇ ਉਹਨਾਂ ਕੋਲ ਬੰਦੇ ਦੀ ਕਮੀ ਹੈ ਜੇ ਬੰਦੇ ਆਉਂਦੇ ਨੇ ਉਹਨਾਂ ਕੋਲ ਸਮਾਨ ਪੂਰਾ ਨਹੀਂ ਹੁੰਦਾ ਤੰਗ ਗਲੀਆਂ ਨੇ ਇਸ ਕਾਰਨ ਜਲਦ ਤੋਂ ਜਲਦ ਸੁਪਰ ਸੈਕਸ਼ਨ ਮਸ਼ੀਨ ਰਾਹੀ ਭਾਰਗਵ ਕੈਂਪ ਸਰਾਂਜ ਗੰਜ ਇਲਾਕਿਆਂ ਦੀ ਜਲਦ ਸਮੱਸਿਆ ਵੱਲ ਧਿਆਨ ਦਿੱਤਾ ਜਾਵੇ ਜਦੀ ਸਮੱਸਿਆ ਨਹੀਂ ਹੱਲ ਹੁੰਦੀ ਤਾਂ ਮੇਅਰ ਦਫਤਰ ਦੇ ਬਾਹਰ ਇਲਾਕਾ ਨਿਵਾਸੀਆਂ ਨਾਲ ਧਰਨਾ ਪ੍ਰਦਰਸ਼ਨ ਕਰਨਗੇ






Login first to enter comments.