Tue, 20 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਬੀਰ ਕਬੀਰ ਬਿਹਾਰ ਬਸਤੀ ਬਾਵਾ ਖੇਲ ਡੇਰਾ ਬਾਬਾ ਰਾਜ ਕਿਸ਼ੋਰ ਦੀ ਗਵਾਹੀ ਵਿੱਚ ਹੋਲੀ ਸਮਾਰੋ ਕਰਾਇਆ ਗਿਆ |

ਕਬੀਰ ਬਿਹਾਰ ਬਸਤੀ ਬਾਵਾ ਖੇਲ ਵਿਖੇ ਮਨਾਈ ਗਈ ਹੋਲੀ, ਮੇਅਰ ਵਿਨੀਤ ਧੀਰ ਮੁੱਖ ਮਹਿਮਾਨ ਵਜੋਂ ਹੋਏ ਹਾਜ਼ਰ ।

ਜਲੰਧਰ ਅੱਜ ਮਿਤੀ 09 ਮਾਰਚ (ਸੋਨੂੰ ਬਾਈ) : ਹੋਲੀ ਉਤਸਵ ਨੂੰ ਲੈ ਕੇ ਕਬੀਰ ਕਬੀਰ ਬਿਹਾਰ ਬਸਤੀ ਬਾਵਾ ਖੇਲ ਡੇਰਾ ਬਾਬਾ ਰਾਜ ਕਿਸ਼ੋਰ ਦੀ ਗਵਾਹੀ ਵਿੱਚ ਹੋਲੀ ਸਮਾਰੋ ਕਰਾਇਆ ਗਿਆ ਇਸ ਵਿੱਚ ਮੁੱਖ ਮਹਿਮਾਨ ਮੇਅਰ ਵਨੀਤ ਧੀਰ ਸੰਗਤ ਨਾਲ ਖੇਡੀ ਹੋਲੀ ਬਾਬਾ ਬਾਬਾ ਰਾਜ ਕਿਸ਼ੋਰ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਸਨਮਾਨ ਕੀਤਾ ਗਿਆ ਇਸ ਮੌਕੇ ਤੇ ਮੇਅਰ ਵਨੀਤੀ ਨਗਰ ਨਿਗਮ ਯੂਨੀਅਨ ਦੇ ਪ੍ਰਧਾਨ ਬੰਟੂ ਸਬਰਵਾਲ ਪਰਮੋਦ ਯਾਦਵ ਗੁੱਲੂ ਰਾਜਾ ਠਾਕੁਰ ਰਵੀ ਸ਼ੰਕਰ ਗੁਪਤਾ ਹੈਪੀ ਹਰੀਸ਼ ਪ੍ਰੇਮ ਜਈ ਅਜੇ ਚੋਪੜਾ ਸੌਰਵ ਸਰਬ ਸੇਠ ਕਪਿਲ ਕੋਲੀ ਐਂਡ ਪਾਰਟੀ ਨੇ ਕੀਤਾ ਭਗਵਾਨ ਕ੍ਰਿਸ਼ਨ ਜੀ ਲੀਲਾ ਦਾ ਗੁਣਗਾਨ ਬਾਬਾ ਬਾਬਾ ਰਾਜ ਕਿਸ਼ੋਰ ਵੱਲੋਂ ਆਏ ਮੁੱਖ ਮਹਿਮਾਨਾਂ ਦਾ ਕੀਤਾ ਗਿਆ ਸਵਾਗਤ ਸਨਮਾਨ ਇਸ ਮੌਕੇ ਤੇ ਖੀਰ ਮਾਲਪੁਰੇ ਲੰਗਰ ਵੀ ਲਗਾਇਆ ਗਿਆ ਫੁੱਲਾਂ ਦੀ ਹੋਲੀ ਖੇਡੀ ਗਈ ਇਲਾਕਾ ਨਿਵਾਸੀਆਂ ਨਾਲ ਮੇਅਰ ਤੇ ਬਾਬਾ ਰਾਜ ਬਾਬਾ ਰਾਜ ਕਿਸ਼ੋਰ ਸੰਗਤਾਂ ਨਾਲ ਖੇਡੀ ਗਈ ਹੋਲੀ

Comments

No comments yet.



Latest News

Number of Visitors - 233844

Share this Post