जालंधर में एक्साइज टीम पर फायरिंग, CCTV में कैद हुआ आरोपी, 4 पर केस दर्ज
ਅਤਿੰਮ ਸੰਸਕਾਰ ਕੱਲ ਦੁਪਿਹਰ 1 ਵਜੇ, ਮਿਤੀ 09 ਮਾਰਚ 2025 ਨੂੰ ਰਾਮ ਨਗਰ, ਸ਼ਮਸ਼ਾਨ ਘਾਟ ਵਿਖੇ ਹੋਵੇਗਾ ।
ਜਲੰਧਰ ਅੱਜ ਮਿਤੀ 08 ਮਾਰਚ (ਸੋਨੂੰ ਬਾਈ) : ਵਾਰਡ ਨੰ 81 ਤੋਂ ਆਮ ਪਾਰਟੀ ਦੇ ਪਾਰਸ਼ਦ ਪਤੀ ਚਰਨਜੀਤ ਬੱਧਣ ਜੀ (ਪ੍ਰੇਮ ਮੈਟਲ ਵਰਕਸ) ਦੇ ਪਿਤਾ ਸ਼੍ਰੀ ਪ੍ਰੇਮ ਲਾਲ ਬੱਧਣ ਜੀ ਅੱਜ ਬਾਦ ਦੁਪਹਿਰ ਅਕਾਲ ਚਲਾਣਾ ਕਰ ਗਏ। ਕੱਲ ਦੁਪਿਹਰ 1 ਵਜੇ, ਮਿਤੀ 09 ਮਾਰਚ 2025 ਨੂੰ ਰਾਮ ਨਗਰ, ਸ਼ਮਸ਼ਾਨ ਘਾਟ ਵਿਖੇ ਉਨ੍ਹਾਂ ਦਾ ਅਤਿੰਮ ਸੰਸਕਾਰ ਕੀਤਾ ਜਾਵੇਗਾ।





Comments
No comments yet.