न्यूजीलैंड में पंजाबियों की भर्ती का विरोध, पुलिस ने प्रदर्शन रोका
ਜਲੰਧਰ ਅੱਜ ਮਿਤੀ 08 ਮਾਰਚ (ਸੋਨੂੰ ਬਾਈ) : ਵਾਰਡ ਨੰਬਰ ਤਿੰਨ ਗੁਲਮੋਰ ਕਲੋਨੀ ਲੰਮਾ ਪਿੰਡ ਇਲਾਕਾ ਵਾਸੀ ਤੇ ਆਪ ਨੇਤਾ ਮਿਲੇ ਨਗਰ ਨਿਗਮ ਜੁਆਇੰਟ ਕਮਿਸ਼ਨਰ ਸੁਮਨਦੀਪ ਕੌਰ ਨੂੰ ਕਲੋਨੀ ਚ ਲਾਈਟਾਂ ਬੰਦ ਪਾਣੀ ਦੀ ਕਿੱਲਤ ਪਾਣੀ ਦੀ ਵੀ ਪਾਈਪਾਂ ਬਦਲਣ ਲਈ ਮੰਗ ਪੱਤਰ ਦਿੱਤਾ ਗਿਆ ਸਾਫ ਸਫਾਈ ਵੀ ਦਿੱਤਾ ਗਿਆ ਮੰਗ ਪੱਤਰ ਵੀ ਨਾਲ ਇਸ ਮੌਕੇ ਤੇ ਆਪ ਨੇਤਾ ਸੁਰਿੰਦਰ ਸਿੰਘ ਪਰਵੀਨ ਅਗਰਵਾਲ ਅੰਜਨੀ ਖੰਨਾ ਸਮੀਤ ਕਾਲੀਆ ਕੁ ਛੱਲਿਆ ਆਨੇ ਇਲਾਕਾ ਨਿਵਾਸੀ ਤੇ ਆਪਣੇ ਤਾਂ ਮੌਜੂਦ ਸਨ ਜੁਆਇੰਟ ਕਮਿਸ਼ਨਰ ਸੁਮਨਦੀਪ ਕੌਰ ਨੇ ਆਸ਼ਵਾਸਨ ਜਟਾ ਜਲਦ ਤੋਂ ਜਲਦ ਹੱਲ ਕੀਤੇ ਜਾਏਗੀ ਸਮੱਸਿਆ






Login first to enter comments.