Wed, 05 Aug 2026
Post Details

ਭਾਜਪਾ ਨੇਤਰੀ ਵੱਲੋਂ ਨੀਲਮ ਸੋਡੀ ਵਾਰਡ ਨੰਬਰ 81 ਤੋਂ ਵਾਰਡ ਨੰਬਰ 23 ਤੋਂ ਸ਼ਾਲੂ ਉਹਨਾਂ ਨਾਲ ਨੀਤੂ ਕਪੂਰ ਚੰਚਲ ਨੀਲਮ ਸੋਡੀ ਤੇ ਸ਼ਾਲੂ ਨੇ ਕੀਤਾ ਨਂਵੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੋਰ ਦਾ ਸਵਾਗਤ ।

ਅੱਜ ਮਿਤੀ 04 ਮਾਰਚ (ਸੋਨੂੰ ਬਾਈ) : ਨਵੇਂ ਆਏ ਪੁਲਿਸ ਕਮਿਸ਼ਨਰ ਜਲੰਧਰ ਜਲੰਧਰ ਕਮਿਸ਼ਨਰ ਪੁਲਿਸ ਸ਼ਹਿਰੀ ਧਨਪ੍ਰੀਤ ਕੌਰ ਦਾ ਕੀਤਾ ਗਿਆ ਸਵਾਗਤ ਭਾਜਪਾ ਨੇਤਰੀ ਵੱਲੋਂ ਨੀਲਮ ਸੋਡੀ ਵਾਰਡ ਨੰਬਰ 81 ਤੋਂ ਵਾਰਡ ਨੰਬਰ 23 ਤੋਂ ਸ਼ਾਲੂ ਉਹਨਾਂ ਨਾਲ ਨੀਤੂ ਕਪੂਰ ਚੰਚਲ ਨੀਲਮ ਸੋਡੀ ਤੇ ਸ਼ਾਲੂ ਨੇ ਸ਼ਹਿਰ ਚ ਹੋ ਰਹੀਆਂ ਲੁੱਟਾਂ ਖੋਹਾਂ ਅਤੇ ਚੈਨ ਨੇ ਬਾਰੇ ਪੁਲਿਸ ਪੁਲਿਸ ਗਸ਼ਤ ਤੇਜ ਕਰਨ ਨੂੰ ਕਿਹਾ ਗਿਆ ਸਕੂਲਾਂ ਕਾਲਜਾਂ ਧਾਰਮਿਕ ਸਥਾਨਾਂ ਤੇ ਜੇ ਬਾਹਰ ਨਾਕੇ ਵਧਾਉਣ ਲਈ ਕਿਹਾ ਗਿਆ ਭਾਜਪਾ ਨੇਤਰੀਆਂ ਦੁਆਰਾ ਨੀਤੀਆਂ ਦੁਆਰਾ ਆਗਰਾ ਕੀਤਾ ਗਿਆ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੂੰ

Comments

No comments yet.



Latest News

Number of Visitors - 191924