ਜਿਸ ਨਗਰ ਨਿਗਮ ਦੀ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੀ ਉਸਦੇ ਮੇਨ ਦਫ਼ਤਰ ਦੇ ਅੰਦਰ ਬਾਥਰੂਮਾਂ ਦਾ ਬੁਰਾ ਹਾਲ ਹੈ ।
ਸ਼ਹਿਰ ਦੇ ਮਾਹਿਰ ਡਾਕਟਰ ਕਰਨਗੇ ਮਰੀਜ਼ਾਂ ਦਾ ਚੈੱਕਅਪ, ਅੱਖਾਂ ਦੇ ਅਪ੍ਰੇਸ਼ਨ ਵੀ ਕੀਤੇ ਜਾਣਗੇ ।
ਜਲੰਧਰ ਅੱਜ ਮਿਤੀ 01 ਮਾਰਚ (ਸੋਨੂੰ ਬਾਈ) : ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੱਲ 02 ਮਾਰਚ ਦਿਨ ਐਤਵਾਰ ਨੂੰ ਚੰਨਪ੍ਰੀਤ ਮੈਮੀਰੋਅਲ ਹਸਪਤਾਲ (ਰਜਿ.) ਗੁਰੂਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਬਸਤੀ ਗੁਜਾਂ ਵਿੱਖੇ ਸਵ.ਸ.ਚੰਨਣ ਚਿੱਟੀ ਅਤੇ ਕਾਕਾ ਚੜਨਪ੍ਰੀਤ ਸਿੰਘ (ਚੰਨੀ) ਦੀ ਯਾਦ ਵਿਚ ਖੂਨ ਦਾਨ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਕੈਬਨਿਟ ਮੰਤਰੀ ਮਹਿੰਦਰ ਭਗਤ, ਮੇਅਰ ਵਿਨੀਤ ਧੀਰ, ਸਾਬਕਾ ਸਾਂਸਦ ਸ਼ੁਸ਼ੀਲ ਰਿੰਕੂ। ਸਾਬਕਾ ਐਮ.ਐਲ.ਏ ਪਵਨ ਟੀਟੂ, ਅਤੇ ਸਾਬਕਾ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਚਰਨ ਸਿੰਘ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਣਗੇ ।
ਪ੍ਰੋਗਰਾਮ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ :-
ਕੀਰਤਨ ਅਤੇ ਅਰਦਾਸ: ਸਵੇਰੇ 8.00-9.30
ਫ੍ਰੀ ਮੈਡੀਕਲ ਅਤੇ ਖੂਨ ਦਾਨ ਕੈਂਪ : 10 ਵਜੇ ਤੋਹ 1 ਵਜੇ ।
ਮੈਡੀਕਲ ਕੈਂਪ ਵਿੱਚ ਗੱਡੀਆਂ,ਦਿਲ ਦੇ ਮਰੀਜ਼ਾਂ,ਜਨਾਨਾ ਰੋਗਾਂ, ਅੱਖਾਂ ਦਾ ਚੈੱਕਅਪ, ਸੈਡੀ਼ਸਨ, ਨੱਕ, ਕੰਨ ਅਤੇ ਗਲੇ, ਦੰਦਾਂ ਦਾ ਚੈੱਕਅਪ, ਫਿਜੀਉਥਹੈਪੀ ਅਤੇ ਅੱਖਾਂ ਦੇ ਆਪ੍ਰੇਸ਼ਨ ਮੁਫ਼ਤ ਕੀਤੇ ਜਾਣਗੇ ।
ਪ੍ਰੋਗਰਾਮ ਨੂੰ ਸਫਲ ਕਰਨ ਲਈ ਟ੍ਰਸਟ ਦੇ ਚੇਅਰਮੈਨ ਕਮਲਜੀਤ ਭਾਟੀਆ ਅਤੇ ਕੈਂਪ ਆਯੋਜਕ ਸਤਨਾਮ ਸਿੰਘ ਦੀ ਹੇਠ ਪ੍ਰਧਾਨ ਅਮਰਜੀਤ ਸਿੰਘ ਧਮੀਜਾ, ਸਤੀਸ਼ ਕੁਮਾਰ (ਕੈਸ਼ੀਅਰ), ਹਰਪ੍ਰੀਤ ਸਿੰਘ ਗਾਂਧੀ (ਜਨਰਲ ਸਕੱਤਰ), ਬਲਵਿੰਦਰ ਸਿੰਘ ਗ੍ਰੀਨਲੈਂਡ (ਸੀ.ਮੀਤ ਪ੍ਰਧਾਨ), ਜਸਵੀਰ ਸਿੰਘ (ਮੀਤ ਪ੍ਰਧਾਨ), ਇੰਦਰਬੀਰ ਸਿੰਘ ਹਰਚਰਨ ਸਿੰਘ ਭਾਟੀਆ, ਗੁਬਖ਼ਸ ਸਿੰਘ, ਦਰਸ਼ਨ ਸਿੰਘ ਗੁਲਾਟੀ, ਅੰਮ੍ਰਿਤਪਾਲ ਸਬਭਾਟੀਆ,ਅਸ਼ਵਨੀ ਕੁਮਾਰ ਟਿੰਮੀ ਸਹਿਯੋਗ ਕਰ ਰਹੇ ਹਨ ।






Login first to enter comments.