ਟਰਸਟੱਵਰ ਫੋਉੰਡੱਸ਼ਨ ਵੱਲੋਂ ਨਵ ਦੁਰਗਾ ਮੰਦਿਰ ਸਂਤੋ਼ਸੀ ਨਗਰ ਵਿਖੇ ਲਗਾਇਆ ਗਿਆ ਮੈਡੀਕਲ ਕੈਂਪ ।

ਜਲੰਧਰ ਅੱਜ ਮਿਤੀ 23 ਫ਼ਰਵਰੀ (ਸੋਨੂੰ ਬਾਈ) :  ਸਨਤੋਸੀ ਨਗਰ ਨਵ ਦੁਰਗਾ ਮੰਦਿਰ ਲਗਾਏ ਗਏ ਮੈਡੀਕਲ ਕੈਂਪ ਮੇਂ ਡਾ ਮਧੁਰਿਮਾ ਭਾਰਗਵ ਨੇ ਲੋਕਾਂ ਨੂੰ ਮੋਸਮ ਬਦਲਣ ਕਾਰਨ ਆਉਣ ਵਾਲੀ ਸੇਹਤ ਸਬੰਧੀ ਸਮੱਸਿਆਵਾਂ ਨੇ ਪਰਹੇਜ਼ ਨਾਲ ਬੀਮਾਰੀਆਂ ਤੋਂ ਬਚਣ ਵਾਰੇ ਜਾਗਰੂਕ ਕੀਤਾ । ਉਹਨਾਂ ਨੇ ਕਿਹਾ ਕਿ ਜ਼ੁਕਾਮ ਹੋਵੇ ਪਰ ਭਾਫ ਲੈਣ ਅਤੇ ਗਰਮ ਪਾਣੀ ਪੀਣ ਨਾਲ ਬਚਿਆ ਜਾ ਸਕਦਾ ਹੈਂ ਇਸੇ ਤਰ੍ਹਾਂ ਅਦਰਕ, ਸ਼ਹਿਦ ਅਤੇ ਕਾਲੀ ਮਿਰਚ ਤੇ ਰਸ ਨਾਲ ਖਾਸੀ ਨੂੰ ਠੀਕ ਕੀਤਾ ਜਾ ਸਕਦਾ ਹੈ ।

     ਟਰਸਟੱਲ ਫੋਉਨਡੱਸ਼ਵ ਦੀ ਪ੍ਰਧਾਨ ਸ਼੍ਰੀਮਤੀ ਸ਼ਾਲੂ ਨੇ ਫੋਉਨਡੇਸਨ ਵੱਲੋਂ ਕੀਤੇ ਜਾ ਰਹੇ ਕੰਮਾਂ ਵਾਰੇ ਜਾਣਕਾਰੀ ਦਿੱਤੀ, ਅਸ਼ੋਕ ਕੁਮਾਰ ਨੇ ਹੈਲਥ ਐੰਡ ਵੈਲਥ ਮਿਸ਼ਨ ਦੀ ਜਾਣਕਾਰੀ ਦਿੱਤੀ ।

54

Share News

Login first to enter comments.
Number of Visitors - 83735