ਜਿਸ ਨਗਰ ਨਿਗਮ ਦੀ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੀ ਉਸਦੇ ਮੇਨ ਦਫ਼ਤਰ ਦੇ ਅੰਦਰ ਬਾਥਰੂਮਾਂ ਦਾ ਬੁਰਾ ਹਾਲ ਹੈ ।
ਜਲੰਧਰ ਅੱਜ ਮਿਤੀ 23 ਫ਼ਰਵਰੀ (ਸੋਨੂੰ ਬਾਈ) : ਮਹਾਸ਼ਿਵਰਾਤਰੀ ਦੇ ਸਬੰਧ ਵਿੱਚ ਕਵੀਰ ਵਿਹਾਰ ਬਸਤੀ ਬਾਬਾ ਖੇਲ ਵਿਖੇ ਸ਼ੋਬਾ ਯਾਤਰਾ ਬਾਬਾ ਰਾਜ ਕਿਸ਼ੋਰ ਦੀ ਅਗਵਾਈ ਹੇਠ ਕਡੀ ਗਈ ਜਿਹੜੀ ਉਦਾਸੀਨ ਆਸ਼ਰਮ ਤੋਂ ਸ਼ੁਰੂ ਹੋਕੇ ਰਾਜ ਨਗਰ,ਕਬੀਰ ਵਿਹਾਰ, ਗੁਰੂ ਰਾਮ ਗਟਦਾਸ ਨਗਰ ਨਿਊ ਗੋਤਮ ਨਗਰ ਤੇ ਹੁੰਦੀ ਵਾਪਿਸ ਉਦਾਸੀਨ ਆਸ਼ਰਮ ਵਿਖੇ ਖਤਮ ਹੋਈ। ਮੇਅਰ ਵਿਨੀਤ ਧੀਰ ਮੁੱਖ ਮਹਿਮਾਨ ਵੱਜੋਂ ਇਸ ਵਿੱਚ ਸ਼ਾਮਿਲ ਹੋਏ, ਕਪਿਲ ਕੋਹਲੀ ਐੰਡ ਪਾਰਟੀ ਨ ਸ਼ਿਵ ਵਿਵਾਹ ਦੀ ਮਹਿਮਾ ਗਾਈ ।ਇਸ ਮੋਕੇ ਤੇ ਸਾਬਕਾ ਸੰਸਦ ਸ਼ੁਸ਼ੀਲ ਕਿੰਕੁ, ਨਗਰ ਨਿਗਮ ਦੇ ਯੁਨੀਅਨ ਨੇਤਾ ਬੰਟੁ ਸਭਰਵਾਲ ਨੇ ਵੀ ਭਗਵਾਨ ਸ਼ਿਵ ਦਾ ਆਸ਼ੀਰਵਾਦ ਲਿਆ ।






Login first to enter comments.