ਮੇਅਰ ਵਿਨੀਤ ਧੀਰ ਨੂੰ ਮਿੱਲੇ ਕਾਂਗਰਸੀ ਕੋਂਸਲਰ |

ਬਲਰਾਜ ਠਾਕੁਰ ਨੇ ਚੁੱਕਿਆ ਕੁੱਲ ਰੋਡ ਤੇ ਪੈੰਦਿਆਂ ਕਲੋਨੀਆਂ ਵਿੱਚ ਬਰਸਾਤੀ ਪਾਣੀ ਅੱਤੇ ਪੀ.ਪੀ ਆਰ ਮਾਲ ਤੇ ਸਟ੍ਰੀਟ ਲਾਈਟ ਦਾ  ਮੁੱਦਾ।
ਜਲੰਧਰ ਅੱਜ ਮਿਤੀ 19 ਫ਼ਰਵਰੀ (ਸੋਨੂੰ ਬਾਈ) : ਕਾਂਗਰਸ ਪਾਰਟੀ ਦੇ ਕੌਂਸਲਰਾਂ ਨੇ  ਸ਼ਹਿਰ ਦੀ ਸਮੱਸਿਆਵਾਂ ਅਤੇ ਆਉਣ ਵਾਲੀ ਹਾਉਸ ਦੀ ਮੀਟਿੰਗ ਅਤੇ ਅਯਆਉਣ ਵਾਲੀ ਮੀਟਿੰਗ ਲੈਕੇ ਮੇਅਰ ਵਿਨੀਤ ਧੀਰ ਨਾਲ ਕੀਤੀ ਗੱਲਬਾਤ ।
 

ਪਵਨ ਕੁਮਾਰ ਨੇ ਚੁੱਕਿਆ ਸਫਾਈ ਸੇਵਕਾਂ ਅਤੇ ਸੀਵਰ ਦਾ ਮੁੱਦਾ।

ਡਾ. ਜਸਲੀਨ ਸੇਠੀ ਨੇ ਕੁੜਾ ਚੁੱਕਣਾ ਵਾਲੀਆਂ ਟਰਾਲੀ ਦੀ ਮੰਗ ਕੀਤੀ । 


 ਗੁਰਿੰਦਰ ਬੰਟੀ ਨੇ ਮੇਨਟੇਨੈਂਸ ਦੇ ਕੰਮਾਂ ਦੇ ਜੱਲਦੀ ਬਰਕ ਆਡਰ ਜਾਰੀ ਕਰਨ ਲਈ ਕਿਹਾ।


ਗੁਰਨਾਮ ਸਿੰਘ ਮੁਲਤਾਨੀ ਨੇ ਬਰਸਾਤ ਤੋਂ ਪਹਿਲਾਂ ਸੀਵਰ ਸਫਾਈ ਕਰਨ ਦੀ ਮੰਗ

ਕੀਤੀ। 
ਹਰਸ਼ਰਨ ਕੋਰ ਹੈਪੀ ਨੇ ਹਾਰੇ ਹੋਏ ਉਮੀਦਵਾਰਾਂ ਦੇ ਕੰਮ ਵਿੱਚ ਦਖਲ ਦੇਣ ਦੇ ਅਪਨਾ ਇਤਰਾਜ਼ ਦਰਜ ਕਰਵਾਇਆ ।


ਨੀਰਜ ਜਸੱਲ ਨੇ ਮਕਦੁਾੰ ਜੀ. ਟੀ ਰੋਡ ਤੇ ਗ੍ਰੀਨ ਬੈਲਟ ਦਾ ਕੰਮ ਕਰਵਾਉਣ ਦੀ ਗੱਲ ਰੱਖੀ ।
 

ਸੁਰਿੰਦਰ ਭਾਪਾ, ਪਰਮਜੀਤ ਪੰਮਾ, ਸਲਿਲ ਬਾਹਰੀ, ਨਿਰਮਲ ਕੁਮਾਰ, ਬੱਬੂ ਸ਼ਰਮਾ, ਸ਼ਾਲੂ ਜਰੇਵਾਲ ਨੇ ਸਫ਼ਾਈ ਸੇਵਕਾਂ ਦੀ ਵਾਰਡਾਂ ਵਿੱਚ ਬਰਾਬਰ ਬੰਡ ਕਰਨ ਅੱਤੇ ਅਪਣੇ-ਅਪਣੇ ਵਾਰਡਾਂ ਦੇ ਕੰਮਾਂ ਦੀ ਚਰਚਾ ਕੀਤੀ ।

1825

Share News

Login first to enter comments.

Related News

Number of Visitors - 83662