'चन्नी चल्या भाजपा वल'... पंजाब में लगे विवादित पोस्टरों से मचा सियासी बवाल
ਬਲਵੀਰ ਕੋਰ ਸੀਵਰ ਦੀ ਸਮੱਸਿਆ ਦੇ ਹੱਲ ਲਈ 14 ਫ਼ਰਵਰੀ ਨੂੰ ਨਿਗਮ ਕਮਿਸ਼ਨਰ ਗੋਤਮ ਜੈਨ ਨੂੰ ਮਿਲੇਗੀ ।
ਜਲੰਧਰ ਅੱਜ ਮਿਤੀ 12 ਫ਼ਰਵਰੀ (ਸੋਨੂੰ ਬਾਈ) : ਆਮ ਆਦਮੀ ਪਾਰਟੀ ਦੀ ਨੇਤ੍ਰੀ ਬਲਵੀਰ ਕੋਰ ਵਾਰਡ ਨੰਬਰ 61 ਨਿਊ ਰਤਨ ਨਗਰ ਦੇ ਵਿੱਚ ਵੀ ਸਮੱਸਿਆ ਬਹੁਤ ਹੈ ਸੀਵਰੇ ਦੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਠੀਕ ਹ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਜਿਹੜੀਆਂ ਚੈਂਬਰ ਜੋ ਭਰੇ ਪਏ ਨੇ ਜੋ ਗਟਰਾਂ ਦਾ ਪਾਣੀ ਬਾਹਰ ਆ ਰਿਹਾ ਲੋਕਾਂ ਨੱਕ ਚੋਂ ਨਿਕਲਣਾ ਹੀ ਮੁਸ਼ਕਿਲ ਹੈ।





Comments
No comments yet.