ਜਿਸ ਨਗਰ ਨਿਗਮ ਦੀ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੀ ਉਸਦੇ ਮੇਨ ਦਫ਼ਤਰ ਦੇ ਅੰਦਰ ਬਾਥਰੂਮਾਂ ਦਾ ਬੁਰਾ ਹਾਲ ਹੈ ।
ਜਲੰਧਰ ਅੱਜ ਮਿਤੀ (ਸੋਨੂੰ ਬਾਈ) : ਥਾਣਾ ਬਸਤੀ ਬਾਵਾ ਖੇਲ ਦੀ ਹੱਦ ਵਿੱਚ ਪੈਂਦੇ ਬਾਵਾ ਖੇਲ ਦੀ ਨਹਿਰ ਲਾਗੇ ਐਕਟਵਾ ਤੇ ਜਾ ਰਹੀ ਇੱਕ ਮਹਿਲਾਂ ਦੀਆਂ ਬਾਈਕ ਸਵਾਰ ਦੋ ਲੁਟੇਰੇ ਵਾਲੀਆਂ ਝਪਟ ਕੇ ਫਰਾਰ ਹੋ ਗਏ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਰਿੰਦਰ ਕੌਰ ਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ ਨੇ ਦੱਸਿਆ ਕਿ ਉਹ ਆਪਣੇ ਦੋਤੇ ਨਾਲ ਐਕਟਵਾ ਤੇ ਆਸ਼ਨ ਲੈਣ ਲਈ 120 ਫੁੱਟੀ ਰੋਡ ਵੱਲ ਜਾ ਰਹੀ ਸੀ ਜਦ ਉਹ ਬਸਤੀ ਬਾਵਾ ਖੇਲਦੀ ਨਹਿਰ ਲਾਗੇ ਪਹੁੰਚੀ ਤਾਂ ਪਿੱਛੋਂ ਦੀ ਆਏ ਬਾਈਕ ਸਵਾਰ ਦੋ ਲੁਟੇਰਿਆਂ ਨੇ ਉਸ ਦੇ ਕੰਨਾਂ ਵਿੱਚੋਂ ਵਾਲੀਆਂ ਝਪਟ ਲੲਆਂ ਅਤੇ ਫਰਾਰ ਹੋ ਗਏ। ਸੁਰਿੰਦਰ ਕੌਰ ਨੇ ਦੱਸਿਆ ਕੀ ਉਸ ਨੇ ਕੁਝ ਦਿਨ ਪਹਿਲਾਂ ਹੀ 20 ਹਜਾਰ ਰੁਪਏ ਦੀਆਂ ਵਾਲੀਆਂ ਲਈਆਂ ਸਨ। ਉਸਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਨਹੀਂ ਦਿੱਤੀ। ਉਸ ਨੇ ਦੱਸਿਆ ਕਿ ਵਾਲੀਆਂ ਤਾਂ ਹੁਣ ਮਿਲਣੀਆਂ ਨਹੀਂ ਪੁਲਿਸ ਨੂੰ ਸ਼ਿਕਾਇਤ ਦੇਣ ਦਾ ਕੋਈ ਫਾਇਦਾ ਨਹੀਂ।






Login first to enter comments.