Mon, 15 Jun 2026

ਸ਼ਿਵਪੁਰੀ ਪ੍ਰਬੰਧਕ ਕਮੇਟੀ ਹਰਨਾਮਡਾਸਪੁਰਾ ਨੇ ਮਨਾਇਆ ਬਸੰਤ ਪੰਚਮੀ ਤੇ ਛਿੰਜ ਮੇਲਾ

ਜਿਮੀ ਸ਼ੇਖਰ ਕਾਲੀਆ ਦੀ ਪ੍ਰਧਾਨਗੀ ਹੇਠ ਹੋਈਆ ਛਿੰਜ ਮੇਲੇ ਤੇ ਕੀਤੀ ਪਟਕਾ ਕੁਸ਼ਤੀ ਦਾ ਆਯੋਜਨ 

ਜਲੰਧਰ ਅੱਜ ਮਿਤੀ 02 ਫ਼ਰਵਰੀ (ਸੋਨੂੰ ਬਾਈ) ਹਰਨਾਮਦਾਸ ਪੁਰਾ ਸ਼ਿਵਪੁਰੀ ’ਚ ਬਸੰਤ ਪੰਚਮੀ ਮੌਕੇ ਛਿੰਝ ਮੇਲਾ ਕਰਵਾਇਆ ਗਿਆ। ਮੇਲੇ ਦੀ ਪ੍ਰਧਾਨਗੀ ਜਿੰਮੀ ਕਾਲੀਆ ਨੇ ਕੀਤੀ। ਯਸ਼ ਪਹੀਲਵਾਨ ਨੇ ਨਿਭਾਈ ਸਟੇਜ ਸੈਕਟਰੀ ਦੀ ਭੁਮਿਕਾ, ਇਸ ਮੌਕੇ ਪਹਿਲਵਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇੱਥੇ ਬੱਚਿਆਂ ਲਈ ਜਿੰਮ ਤੇ ਖੁਰਾਕ ਦਾ ਵੀ ਪ੍ਰਬੰਧ ਹੈ। ਇਸ ਮੌਕੇ ’ਤੇ ਮੁੱਖ ਮਹਿਮਾਨ ਪੁਲਿਸ ਅਧਿਕਾਰੀ ਏਜੀਆਈ ਜਗਜੀਤ ਸਿੰਘ, ਇਸ ਮੌਕੇ ’ਤੇ ਕੋਂਸਲਰ ਬਲਰਾਜ ਠਾਕੁਰ ਲਲਿਤ ਕਾਲੀਆ, ਰਜੇਸ਼ ਭੋਲਾ, ਭੋਲਾ ਛਾਬੜਾ, ਸੁਨੀਲ ਕਤਿਆਲ, ਸੰਦੀਪ ਮਿਸ਼ਰਾ, ਮਨਮੋਹਨ ਸਿੰਘ ਮੋਨਾ, ਰਾਜੇਸ਼ ਜੈਨ, ਅਜੀਤ ਵਾਲੀਆ, ਅਸ਼ਵਨੀ, ਸੌਰਵ ਖੰਨਾ, ਸੋਨੂੰ ਅਗਰਵਾਲ, ਅਸ਼ੋਕ ਕੁਮਾਰ ਤੇ ਰਾਜੇਸ਼ ਵਿੱਜ ਹਾਜ਼ਰ ਸਨ। 


1660

Share News

Comments

No comments yet.



Latest News

Number of Visitors - 166796